Dekh Hamara Haal Full HD film GFC Faridabad
ਸਿੱਖ ਘਰਾਣਿਆਂ ਅੰਦਰ ਫੈਲ ਰਹੀ ਮਨਮਤਿ ਦੀ ਝਲਕ ਵਿਖਾਉਂਦੀ ਫਿਲਮ "ਦੇਖੁ ਹਮਾਰਾ ਹਾਲੁ" ਪੇਸ਼ ਕਰਤਾ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਇਸ ਫ਼ਿਲਮ ਨੂੰ ਕੋਈ ਗੁਰਮਤ ਪ੍ਰਚਾਰ ਹਿੱਤ ਨਿਸ਼ਕਾਮ ਤੌਰ ਤੇ ਡਾਉਨਲੋਡ ਕਰ ਕੇ ਬਿਨ੍ਹਾਂ(ਫ਼ਿਲਮ)ਵਿੱਚ ਕੋਈ ਵੀ ਕਿਸੇ ਤਰਾਂ ਦੀ ਤਬਦੀਲੀ ਕੀਤਿਆਂ (ਕੋਈ ਵੀ ਕੱਟਿੰਗ,ਐਡਿਟਗੰ) ਵਿਖਾ ਸਕਦਾ ਹੈ ਤੇ ਆਪਨੇ ਚੰਗੇ ਸੁਝਾਅ ਵੀ ਦੇ ਸਕਦਾ ਹੈ ਸਾਡਾ ਮਕਸਦ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਮਰਿਯਾਦਾ ਅਨੁਸਾਰ ਹਰ ਮਹੀਨੇ ਇਕ ਫ਼ਿਲਮ ਬਨਾਉਣਾ ਤੇ ਗੁਰੂ ਗਿਆਨ ਨੂੰ ਮਨੁੱਖਤਾ ਤੱਕ ਪਹੁੰਚਾਉਣਾ ਹੈ।
Phones : 8528389994, 9872722216.





