ਢਾਡੀ ਭਾਈ ਤਰਸੇਮ ਸਿੰਘ ਮੋਰਾਵਾਲੀ ਦੀਆ ਆਹ ਜੋ ਤਸਵੀਰਾਂ ਸਿੱਖ ਕੌਮ ਦੇ ਵਿਰੋਧੀ ਲੋਕਾਂ ਨਾਲ ਹਨ ਇਸ ਬਾਰੇ ਆਪਣਾ ਪੱਖ ਸੰਗਤਾਂ ਸਾਹਮਣੇ ਰੱਖਣ । ਅਸੀ ਉਹਨਾਂ ਦੇ ਪੱਖ ਨੂੰ ਵੀ ਸੰਗਤਾਂ ਦੇ ਸਾਹਮਣੇ ਹੂ ਬਰ ਹੂ ਰੱਖਾਗੇ ।