ਰਾਜਨੀਤਿਕ

ਅੰਮ੍ਰਿਤਸਰ,-ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ)ਦੇ ਪਰਧਾਨ ਸ: ਸਤਨਾਮ ਸਿਘ ਚਾਹਲ ਤੇ ਚੇਅਰਮੈਨ ਸ: ਦਲਵਿμਦਰ ਸਿμਘ ਧੂਤ ਨੇ ਕਲਸੀ ਮਸ਼ੀਨ ਟੂਲਜ਼ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਵਰਤਮਾਨ ਸਥਿਤੀ ਉਪਰ ਆਪਣੀ ਚਿੰਤਾ....

ਫਗਵਾੜਾ 1 ਫਰਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)ਵਧੀਕ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਸ੍ਰੀ ਗੁਰਮੇਲ ਸਿੰਘ, ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਇੱਕ ਹੁਕਮ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਧੁੱਸੀ ਬੰਨ ਨੂੰ ਕਮਜ਼ੋਰ.....

ਰਾਜਪੁਰਾ 30 ਜਨਵਰੀ (ਧਰਮਵੀਰ ਨਾਗਪਾਲ) ਪੰਜਾਬ ਦੇ ਕੁਲ 1.76 ਕਰੋੜ ਵੋਟਰਾ ਵਲੋਂ 65 ਪ੍ਰਤੀਸ਼ਤ ਮਤਦਾਨ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ. ਤੇ ਪੰਜਾਬ ਦੇ ਵਖ ਵਖ ਸ਼ਹਿਰਾ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ 3 ਵਜੇ ਤਕ 60 ਪ੍ਰਤੀਸਤ ਸਮੂਹ ਬੂਥਾ ਤੇ ਵੋਟਾ ਪਾਇਆ ਗਈਆ ....

ਮੋਗਾ, 30 ਜਨਵਰੀ (ਸਵਰਨ ਗੁਲਾਟੀ) ਜਿਲ੍ਹਾ ਮੋਗਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਦਾ ਕੰਮ ਅਮਨ-ਅਮਾਨ ਅਤੇ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ। ਚੋਣ ਕਮਿਸ਼ਨਰ ਦੀਆਂ ਸਖਤ ਹਦਾਇਤਾਂ ’ਤੇ ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਅਨਸੁਖਾਵੀਂ ਘਟਨਾ ਨੂੰ ਨਿਪਟਣ ਲਈ ਸੁਰੱਖਿਆ....

ਰਾਜਪੁਰਾ 30 ਜਨਵਰੀ 2012 (ਧਰਮਵੀਰ ਨਾਗਪਾਲ) ਭਾਰਤ ਦੇ ਸਟੇਟ ਪੰਜਾਬ ਵਿਚ ਅਜ ਸਵੇਰੇ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਨੂੰ ਅਮਲੀ ਜਾਮਾ ਦੇਣ ਲਈ ਵੋਟਾ ਪੈਣ ਦਾ ਕੰਮ ਸਵੇਰੇ 8 ਵਜੇ ਤੋ ਸ਼ੁਰੂ ਹੋ ਗਿਆ....

8 ਉਮੀਦਵਾਰਾਂ ਦੀ ਕਿਸਮਤ ਹੋਈ ਮਸ਼ੀਨਾਂ ‘ਚ ਬੰਦ ਵਿਧਾਨ ਸਭਾ ਚੋਣਾਂ ਲਈ ਹਲਕਾ ਸ਼ਾਹਕੋਟ ‘ਚ 75 ਪ੍ਰਤੀਸ਼ਤ ਪੋਲਿੰਗ ਹੋਈ ਸ਼ਹਿਰਾਂ ਤੋਂ ਇਲਾਵਾਂ ਪਿੰਡਾਂ ਦੇ ਵੋਟਰਾਂ ‘ਚ ਰਿਹਾ ਭਾਰੀ ਉਤਸ਼ਾਹ ਕਈ ਬੂਥਾਂ ‘ਤੇ ਰਹੀ ਚਹਿਲ-ਪਹਿਲ ਅਤੇ ਕਈ ‘ਤੇ ਰਹੀ ਵੋਟਰਾਂ ਦੀ ਆਈ-ਚਲਾਈ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀ ਘਟਨਾਂ ਤੋਂ ਰਿਹਾ ਬਚਾ....

ਫਤਿਹਗੜ੍ਹ ਸਾਹਿਬ, 29 ਜਨਵਰੀ (ਕੁਲਵਿੰਦਰ ਸਿੰਘ ਜਾਡਲਾ)ਇਕੱਠਾ ਵਾਲੇ ਵੱਡੇ ਪ੍ਰਚਾਰ ਦੇ ਚੋਣ ਕਮਿਸ਼ਨ ਵੱਲੋ ਬੰਦ ਕੀਤੇ ਜਾਣ ਦੇ ਆਖਰੀ ਦਿਨ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)....

Pages