ਦਿੱਲੀ

ਨਵੀਂ ਦਿੱਲੀ (18, ਮਈ, 2012) ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਯੋਜਨਾ ਕਮਿਸ਼ਨ ਵਲੋਂ ਪੰਜਾਬ ਦੀ 14 ਹਜ਼ਾਰ ਕਰੋੜ ਦੀ ਸਾਲਾਨਾ ਯੋਜਨਾ ਨੂੰ ਪ੍ਰਵਾਨਗੀ ਦਿੱਤੇ ਜਾਣ ਦਾ ਸੁਆਗਤ ਕਰਦਿਆਂ....

ਨਵੀਂ ਦਿੱਲੀ : ਸ. ਹਰਭਜਨ ਸਿੰਘ ਸੇਠੀ ਚੇਅਰਮੈਨ ਪਾਕਿਸਤਾਨ ਗੁਰਧਾਮ ਯਾਤਰਾ ਸਬ-ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਪ੍ਰੈਸ ਸਕਤ੍ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ....

ਵਿਸ਼ਾ :- ਜਗਤਾਰ ਸਿੰਘ ਹਵਾਰੇ ਵੱਲ ਉਂਗਲ ਕਰਨ ਵਾਲੇ ਪਹਿਲਾ ਆਪਣੀ ਹੈਸੀਅਤ ਵੇਖ ਲੈਣ । ਅੱਜ ਅਸੀਂ ਸਮੂਹ ਤਿਹਾੜ (ਦਿੱਲੀ) ਜੇਲ੍ਹ ਨੰ: 4 ਦੇ ਸਾਰੇ ਸਿੰਘ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਤੇ ਖੁਸ਼ੀ ਨਾਲ ਮਨਾ ਰਹੇ ਹਾਂ.....

ਪਿਛਲੇ ਐਤਵਾਰ ਦੀ ਹੀ ਗਲ ਹੈ, ਕਿ ਇੱਕ ਮਿਤ੍ਰ ਨਾਲ ਇੱਕ ਹੋਟਲ ਵਿੱਚ ਬੈਠ, ਸਿੱਖ ਰਾਜਨੀਤੀ ਪੁਰ ਚਰਚਾ ਕਰ ਰਹੇ ਸੀ, ਕਿ ਗਲਾਂ-ਗਲਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧ ਵਿੱਚ ਚਲ ਰਹੀਆਂ ਚਰਚਾਵਾਂ ਪੁਰ ਗਲ ਆ ਗਈ.....

ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ’ਤੇ ਅਕਾਲੀ ਉਮੀਦਵਾਰਾਂ ਦੀ ਹੋਈ ਜਿੱਤ ਦਾ ‘ਜਸ਼ਨ’ ਮੰਨਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ.....

ਖਾਲਸਾ ਜੀ, ਮੌਜੂਦਾ ਸਮੇਂ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਵਲੋਂ ਪੰਥਕ ਅਖਬਾਰ ਰੋਜ਼ਾਨਾ ਸਪੋਕਸਮੈਨ ਵਿੱਚ ਸਾਡੇ ਬਹੁਤ ਹੀ ਸਤਿਕਾਰ ਯੋਗ ਕੌਮੀ ਖਾੜਕੂ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਦੀ ਅਣਖੀ, ਗੈਰਤਮੰਦ, ਪੰਥਕ ਸ਼ਖਸੀਅਤ ਨੂੰ ਨੀਵਾਂ ਵਖਾਉਣ ਲਈ ਦਿੱਤਾ....

ਅੱਜਕਲ ਮੀਡੀਆ ਵਿੱਚ ਇਹ ਗਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੰਜਾਬ ਦੀ ਸੱਤਾ ਪੁਰ ਮੁੜ ਕਾਬਜ਼ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋਣ ਲਈ...

ਨਵੀਂ ਦਿੱਲੀ (15, ਅਪ੍ਰੈਲ, 2012) ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਇਸ ਗਲੋਂ ਤਾੜਨਾ ਕੀਤੇ....

ਨਵੀਂ ਦਿੱਲੀ :(06,ਅਪ੍ਰੈਲ, 2012):ਕੌਮੀ ਮਨੁਖੀ ਅਧਿਕਾਰ ਕਮਿਸ਼ਨ ਵਲੋਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਮਾਰੇ ਗਏ 2097 ਸਿੱਖ ਨੌਜਵਾਨਾਂ ਦੀਆਂ ਖੁਰਦ-ਬੁਰਦ ਕੀਤੀਆਂ ਗਈਆਂ ਲਾਸ਼ਾਂ ਵਿਚੋਂ 1513 ਦੀ ਪਛਾਣ ਕਰ....

Pages