Skip to main content
Main menu
ਮੁੱਖ ਪੰਨਾਂ
ਸਾਡੇ ਬਾਰੇ
ਤੁਹਾਡੇ ਖਤ
ਪੰਜਾਬੀ ਟੂਡੇ
ਸਾਡੇ ਪੱਤਰਕਾਰ
ਖਬਰਾਂ
ਖੇਡ ਸਮਾਚਾਰ
ਤਕਨੌਲਜੀ
ਧਾਰਮਿਕ
ਮਨੋਰੰਜਨ
ਰਾਜਨੀਤਿਕ
ਵਪਾਰ
ਵਿਗਿਆਨ
ਸਮਾਜਿਕ
ਸਿਹਤ
ਸਿੱਖਿਆ
ਜ਼ੁਰਮ
English
ਭਖਦੇ ਮਸਲੇ
ਸਾਹਿਤ
ਕਵਿਤਾਵਾਂ
ਕਹਾਣੀਆ
ਨਾਵਲ
ਲੇਖ
ਵਿਅੰਗ
ਸਮੀਖਿਆ
ਜਾਣਕਾਰੀ
ਨਾਰੀ ਸੰਸਾਰ
ਮੁਲਾਕਾਤਾਂ
ਰਿਸ਼ਤੇ ਨਾਤੇ
ਸਾਡੀ ਰਸੋਈ
ਹਾਸਰਸ
ਫੋਟੋਆਂ
ਵੀਡੀਓ
ਸੰਪਰਕ
You are here
Home
»
ਅੰਤਰਰਾਸ਼ਟਰੀ
»
ਅਮਰੀਕਾ
ਕਨੇਡਾ
ਕੀ ਲੰਗਰ ਵੀ ਦੋ ਪ੍ਰਕਾਰ ਦੇ ਹਨ? - ਅਵਤਾਰ ਸਿੰਘ ਮਿਸ਼ਨਰੀ
By:
Bhai Shingara Singh Mann (Paris, France)
, On:
16 May, 2012
Section:
ਖਬਰਾਂ
,
ਧਾਰਮਿਕ
. Location:
ਅੰਤਰਰਾਸ਼ਟਰੀ
,
ਅਮਰੀਕਾ
,
ਕਨੇਡਾ
ਹਾਂ ਗੁਰਮਤਿ ਵਿੱਚ ਲੰਗਰ ਦੋ ਪ੍ਰਕਾਰ ਦੇ ਹਨ, ਇੱਕ ਅੰਨ ਦਾ ਲੰਗਰ ਜਿਸ ਦੇ ਆਸਰੇ ਸਰੀਰ ਚਲਦਾ ਹੈ-ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥ (1383) ਦੂਜਾ ਸ਼ਬਦ ਦਾ ਲੰਗਰ ਜੋ ਗਿਆਨ ਰੂਪ...
ਸਾਡੀ ਮਾਂ ਕਿੰਨੀ ਕੁ ਖੁਸ਼ ਹੈ ?-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
By:
Satwinder Kaur Satti (Calgary, Canada)
, On:
14 May, 2012
Section:
ਖਬਰਾਂ
,
ਸਮਾਜਿਕ
. Location:
ਅੰਤਰਰਾਸ਼ਟਰੀ
,
ਕਨੇਡਾ
ਮਾਂ-ਬਾਪ ਨੂੰ ਪਿਆਰ ਕਰਨ ਚਾਹੀਦਾ ਹੈ। ਜੇ ਬੱਚੇ ਪਿਆਰ ਨਹੀਂ ਕਰਨਗੇ। ਉਹ ਤਾਂ ਸੁੰਨੇ ਹੋ ਜਾਂਣਗੇ। ਔਰਤ ਮਰਦ ਬੱਚਿਆਂ ਕਰਕੇ ਹੀ ਤਾਂ ਇੱਕ ਦੂਜੇ ਨੂੰ ਬਰਦਾਸਤ ਕਰਦੇ ਹਨ....
ਬੱਚਿਆਂ ਦਾ ਸੈਕਸੀ ਸ਼ੋਸ਼ਣ ਹੁੰਦਾ ਹੈ, ਫਰਿਆਦ ਕਿਸ ਕੋਲ ਕਰਨ?-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
By:
Satwinder Kaur Satti (Calgary, Canada)
, On:
14 May, 2012
Section:
ਖਬਰਾਂ
,
ਜ਼ੁਰਮ
. Location:
ਅੰਤਰਰਾਸ਼ਟਰੀ
,
ਅਮਰੀਕਾ
,
ਕਨੇਡਾ
ਮੈਂ ਅੱਗੇ ਵੀ ਬੱਚਿਆਂ ਦੇ ਸੈਕਸੀ ਸ਼ੋਸ਼ਣ ਉਤੇ ਲੇਖ ਲਿਖਿਆ ਸੀ। ਬਹੁਤੇ ਸੰਪਾਦਕਾਂ ਨੇ ਉਸ ਨੂੰ ਨਹੀਂ ਛਾਪਿਆ । ਬਹੁਤ ਸ਼ਰਮ ਆਉਂਦੀ ਹੈ। ਕਹਿੰਦੇ, " ਪੰਜਾਬੀ ਭਾਰਤੀ ਐਸਾ ਨਹੀਂ ਕਰਦੇ....
ਕੁੜੀਆਂ ਸਬ ਲਈ ਖ਼ਤਰਾ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
By:
Satwinder Kaur Satti (Calgary, Canada)
, On:
13 May, 2012
Section:
ਖਬਰਾਂ
,
ਸਮਾਜਿਕ
. Location:
ਅੰਤਰਰਾਸ਼ਟਰੀ
,
ਅਮਰੀਕਾ
,
ਕਨੇਡਾ
ਬਹੁਤ ਸੁਣ-ਪੜ੍ਹ ਲਿਆ। ਕੁੜੀਆਂ ਨੂੰ ਇਧਰੋਂ ਖ਼ਤਰਾ ਹੈ। ਉਧਰੋਂ ਖ਼ਤਰਾ ਹੈ। ਕੁੜੀਆਂ ਨੂੰ ਬਿਚਾਰੀਆਂ ਜਿਹੀਆਂ ਸਮਝਦੇ ਹਨ। ਕੁੜੀਆਂ ਸਬ ਲਈ ਖ਼ਤਰਾ ਹਨ....
ਪਹਿਲਵਾਨੀ ਦੀ ਜੂਗਾਂ ਪੁਰਾਣੀ ਨੇਮ ਬੱਧ-ਪ੍ਰਣਾਲੀ
By:
Bhai Shingara Singh Mann (Paris, France)
, On:
8 May, 2012
Section:
ਖਬਰਾਂ
,
ਖੇਡ ਸਮਾਚਾਰ
. Location:
ਅੰਤਰਰਾਸ਼ਟਰੀ
,
ਅਮਰੀਕਾ
,
ਕਨੇਡਾ
ਕਨੈਡਾ :(ਹਾਕਮ ਸਿੰਘ ਢੁਡੀਕੇ) ਪਹਿਲਵਾਨੀ ਦੀ ਜੂਗਾਂ ਪੁਰਾਣੀ ਨੇਮ ਬੱਧ-ਪ੍ਰਣਾਲੀ ਨੂੰ ਅੱਗੇ ਤੋਰਦੇ ਹੋਏ ਮਨਦੀਪ ਸਿੰਘ ਨੇ ਖਾਲਸਾ ਦੀਵਾਨ ਸੁਸਾਇਟੀ ਗੁਰਦੁਵਾਰਾ ਸਾਹਿਬ ਐਵਟਸ ਫੋਰਡ ਵਿਖੇ.....
ਵਿਆਹ ਦੇ ਵਿੱਚ ਕਿਹੜੀ ਨੱਚਦੀ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
By:
Satwinder Kaur Satti (Calgary, Canada)
, On:
8 May, 2012
Section:
ਖਬਰਾਂ
,
ਸਮਾਜਿਕ
. Location:
ਅੰਤਰਰਾਸ਼ਟਰੀ
,
ਅਮਰੀਕਾ
,
ਕਨੇਡਾ
ਚੌਧਰੀਆਂ ਦੇ ਮੁੰਡੇ ਦਾ ਵਿਆਹ ਸੀ। ਲੋਕ ਉਨਾਂ ਨੂੰ ਵੱਡੇ ਜਿਮੀਦਾਰ ਵੀ ਕਹਿੰਦੇ ਸਨ। ਕਈ ਲੋਕ ਅਕਾਲੀ ਕਹਿੰਦੇ ਸਨ। ਚਾਰਾਂ ਵਿਚੋਂ ਦੋ ਦੇ ਗਾਤਰੇ ਉਪਰ ਦੀ ਪਾਏ ਹੋਏ ਸਨ.....
ਕੀ ਬਿਨਾਂ ਲੋੜ ਤੋਂ ਰੁਮਾਲੇ ਚੜ੍ਹਾਈ ਜਾਣੇ ਸੇਵਾ ਹਨ ?- ਅਵਤਾਰ ਸਿੰਘ ਮਿਸ਼ਨਰੀ
By:
Bhai Shingara Singh Mann (Paris, France)
, On:
8 May, 2012
Section:
ਖਬਰਾਂ
,
ਧਾਰਮਿਕ
. Location:
ਅੰਤਰਰਾਸ਼ਟਰੀ
,
ਅਮਰੀਕਾ
,
ਕਨੇਡਾ
ਦਾਸ ਅੱਜ ਸਵੇਰੇ 7 ਮਈ ਦਨ ਸੋਮਵਾਰ ਨੂੰ ਫੇਸ ਬੁੱਕ ਤੇ ਸ੍ਰ. ਪ੍ਰੇਮ ਸਿੰਘ ਦੇ ਵਿਚਾਰ ਪੜ੍ਹ ਰਿਹਾ ਸੀ ਅਤੇ ਰੁਮਾਲਿਆਂ ਦਾ ਢੇਰ ਸੜਦਾ ਵੇਖ ਰਿਹਾ ਸੀ। ਜਿਸ ਕਰਕੇ ਇਹ ਚਾਰ ਲਾਈਨਾਂ ਮੁਰਮਤਿ ਬਾਰੇ ਲਿਖ ਰਿਹਾ ਹੈ....
ਮੀਡੀਆ ਹਰ ਦੇਸ਼ ਦਾ ਹਰ ਭਾਸ਼ਾ ਦਾ ਪਹਿਲੇ ਨੰਬਰ ਉਤੇ ਹੋਣਾਂ ਚਾਹੀਦਾ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
By:
Satwinder Kaur Satti (Calgary, Canada)
, On:
3 May, 2012
Section:
ਖਬਰਾਂ
,
ਸਮਾਜਿਕ
. Location:
ਅੰਤਰਰਾਸ਼ਟਰੀ
,
ਅਮਰੀਕਾ
,
ਕਨੇਡਾ
ਅੱਜ ਦੇ ਲੋਕ ਚਾਹੇ ਪੜ੍ਹੇ ਹਨ, ਜਾਂ ਅੰਨਪੜ੍ਹ ਹਨ। ਸਾਰੇ ਮੀਡੀਏ ਨਾਲ ਪਰਿਵਾਰ ਦੀ ਤਰਾਂ ਜੁੜੇ ਹਨ। ਕੱਲ ਗੁਆਂਢੀਆਂ ਦਾ ਬਾਬਾ ਪੇਪਰ ਪੁਠਾ ਲਈ ਬੈਠਾ ਸੀ....
10 ਵੇਂ ਦੇਸ ਪ੍ਰਦੇਸ ਟਾਈਮਜ਼ ਸਭਿਆਚਾਰਕ ਮੇਲੇ ਵਿਚ ਜੈਜ਼ੀ ਬੈਂਸ, ਸ਼ਿੰਦਾ ਤੇ ਸ਼ੈਰੀ ਮਾਨ ਨੇ ਐਡਮਿੰਟਨ ਵਾਸੀ ਕੀਲੇ - ਕਈ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ
By:
Bhai Shingara Singh Mann (Paris, France)
, On:
1 May, 2012
Section:
ਖਬਰਾਂ
,
ਮਨੋਰੰਜਨ
. Location:
ਅੰਤਰਰਾਸ਼ਟਰੀ
,
ਅਮਰੀਕਾ
,
ਕਨੇਡਾ
ਐਡਮਿੰਟਨ-ਪਟ)-ਪੰਜਾਬੀਆਂ ਦੇ ਹਰਮਨ ਪਿਆਰੇ ਅਖਬਾਰ ਦੇਸ ਪ੍ਰਦੇਸ ਟਾਈਮਜ਼ ਦੀ ਵਰ੍ਹੇਗੰਢ ਮੌਕੇ ਮੁੱਖ ਸੰਪਾਦਕ ਸ ਗੁਰਭਲਿੰਦਰ ਸਿੰਘ ਸੰਧੂ ਮਾੜੀਮੇਘਾ ਦੀ ਅਗਵਾਈ ਹੇਠ 10 ਵਾਂ ਦੇਸ ਪ੍ਰਦੇਸ ਟਾਈਮਜ਼ ਸਭਿਆਚਾਰਕ ਮੇਲਾ ਬੀਤੇ ਦਿਨ ਜੁਬਲੀ.....
ਹੱਸਣਾਂ ਰੱਬ ਵੱਲੋਂ ਮਿਲਿਆ ਤੋਹਫ਼ਾ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
By:
Satwinder Kaur Satti (Calgary, Canada)
, On:
26 April, 2012
Section:
ਖਬਰਾਂ
,
ਸਮਾਜਿਕ
. Location:
ਅੰਤਰਰਾਸ਼ਟਰੀ
,
ਅਮਰੀਕਾ
,
ਕਨੇਡਾ
ਕਦੇ-ਕਦੇ ਹੱਸਣਾਂ ਜਰੂਰ ਚਾਹੀਦਾ ਹੈ। ਹੱਸਣਾਂ ਰੱਬ ਵੱਲੋਂ ਮਿਲਿਆ ਤੋਹਫ਼ਾ ਹੈ। ਹਾਸਾ ਤਾਂ ਆਉਂਦਾ ਹੁੰਦਾ ਹੈ। ਜਦੋਂ ਮਨ ਨੂੰ ਕੋਈ ਗੱਲ ਚੰਗੀ ਲੱਗੇ। ਮਨ ਖੁਸ਼ ਹੋ ਜਾਂਦਾ ਹੈ....
Pages
1
2
3
4
5
6
7
8
9
…
next ›
last »
ਖਬਰਾਂ
ਭਾਈ ਰਾਜੋਆਣਾ ਤੇਰੀ ਸੋਚ ਤੇ ਚਿੱਠੀਆਂ ਆਪਣਿਆਂ ਦੇ ਵਿਰੁਧ ਲਿਖਾਂਗੇ ਠੋਕ - ਠੋਕ ਕੇ, ਦੁਸ਼ਮਣਾਂ ਨੂੰ ਖੁਸ਼ ਕਰਾਂਗੇ ਆਪਣਿਆਂ ਦੀ ਮੰਜੀ ਠੋਕ ਕੇ - ਗੁਰਵਿੰਦਰ ਸਿੰਘ ਕੋਹਲੀ
ਬੱਬਰ ਖਲਸਾ ਇੰਟਰਨੈਸ਼ਲ ਵਲੋ ਸੰਗਤਾਂ ਦੇ ਸਨਮੁੱਖ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਫੈਸਲਾ ਖਾਲਸਾ ਪੰਥ ਤੇ ਹੈ।
ਜਸਟਿਸ ਆਰ ਐਸ ਸੋਢੀ ਨੇ ਯੋਜਨਾ ਕਮਿਸ਼ਨ ਵਲੋਂ ਪੰਜਾਬ ਦੀ 14 ਹਜ਼ਾਰ ਕਰੋੜ ਦੀ ਸਾਲਾਨਾ ਯੋਜਨਾ ਨੂੰ ਪ੍ਰਵਾਨਗੀ ਦਿੱਤੇ ਜਾਣ ਦਾ ਸੁਆਗਤ ਕਰਦਿਆਂ ਕਿਹਾ ?
ਸ. ਸੇਠੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੁਰਬਾਂ ਦੀਆਂ ਤਾਰੀਖਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਆਪ ਭੰਬਲ-ਭੂਸਾ ਪੈਦਾ ਕੀਤਾ ਹੋਇਆ ਹੈ ?
60 ਗਰਾਮ ਸਮੈਕ ਫੜੀ
ਦੇਸਤੇ ਸੁਣੋ ਕਹਾਣੀ
ਸੁਖਵਿੰਦਰ ਸਿੰਘ ਨੂੰ ਐਸ.ਡੀ.ਐਮ ਸੰਗਰੂਰ ਦੇ ਦਫਤਰ ਵਿਚ ਬਿਆਨ ਦੇਣ ਲਈ ਬੁਲਾਇਆ ਗਿਆ
ਮਨੁੱਖੀ ਅਧਿਕਾਰ ਕਮਿਸਨ ਨੇ ਰੈਡ ਕਰਾਸ ਦੀ ਨਿਗਰਾਨੀ ਹੇਠ ਚੱਲਦੇ ਜਨ ਔਸੁਧੀ ਸਟੋਰ ਜਾਂਚ ਦੇ ਨਿਰਦੇਸ ਦਿੱਤੇ
ਨਗਰ ਨਿਗਮ ਬਣਨ ’ਤੇ ਮੋਗਾ ਵਿੱਚ ਖੁਸ਼ੀ ਦੀ ਲਹਿਰ ਗਰੋਵਰ ਵੱਲੋਂ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਸਾਬਕਾ ਡੀ.ਜੀ.ਪੀ. ਦਾ ਧੰਨਵਾਦ
ਘਰੇਲੂ ਕਲੇਸ ਦੌਰਾਨ ਪੁੱਤਰ ਨੇ ਆਪਣੇ ਹੀ ਪਿਤਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ-ਪਰਿਵਾਰਕ ਮੈਬਰਾਂ ਨੇ ਮੌਤ ਨੂੰ ਖੁਦਕੁਸੀ ਦੱਸਿਆ
ਸਾਹਿਤ ਅਤੇ ਜਾਣਕਾਰੀ
"ਜਿੱਥੇ ਦਰੱਖਤ ਵੀ ਹਜਾਰਾਂ ਸਾਲ ਤੱਕ ਜੀਊਂਦੇ ਨੇ" (ਮਨਮੋਹਨ ਸਿੰਘ ਖੇਲਾ)
ਬੱਚੇ ਮਾਪਿਆਂ ਵਰਗੇ ਬਣਦੇ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕੁੜੀਆਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਇਕੋ ਕਮੀ ਤਹਿਸ਼-ਨਹਿਸ਼ ਕਰ ਦਿੰਦੀ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਿਉਂਦਾ ਭ੍ਰਰੂਣ ਡਾਕਟਰ ਗਰਭ ਵਿਚੋਂ ਬਾਹਰ ਕੱਢਦਾ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬ੍ਰਹਿਮ ਗਿਆਨੀ ਵੀ ਬੰਦੇ ਹੀ ਹੁੰਦੇ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਧਾਰਮਕ ਮਾਨਤਾਵਾਂ ਦੇ ਰਖਿਅਕ ਹੋਣ ਦੇ ਦਾਅਵੇਦਾਰ ਕਿਥੇ ਨੇ?-ਜਸਵੰਤ ਸਿੰਘ ‘ਅਜੀਤ’
ਸੈਕਸ ਨਾਂ ਕਰਨ ਦਾ ਦਾਵਾ ਕਰਨ ਵਾਲਾ, ਆਪਣੀ ਮਾਂ ਨੂੰ ਇਕਾਂਤ ਵਿੱਚ ਨਹੀਂ ਮਿਲਦਾ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਝੱਗੜਾ ਬੁਰਾ ਜ਼ਨਾਨੀ ਦਾ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕਿਤੇ ਸਾਂਈਆ, ਕਿਤੇ ਵਧੀਆਂ ਦਾ ਸਿਲਸਲਾ ਅੱਜ ਵੀ ਸ਼ਰੇਆਮ ਜ਼ੋਰਾਂ ਉਤੇ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
Newsletter
Email Address