ਬਠਿੰਡਾ

ਆਪ ਜੀ ਵਲੋਂ ਬੁੱਢਾ ਜੌੜ ਦੇ ਜਥੇਦਾਰ ਦਲਜੀਤ ਸਿੰਘ ਵਲੋਂ ਲਿਖਿਆ ਗਿਆ ਜਿਹੜਾ ਪੱਤਰ ਭੇਜਿਆ ਗਿਆ ਹੈ ਉਸ ਵਿੱਚ ਭਾਈ ਰਾਜੋਆਣਾ 'ਤੇ ਲਗਾਏ ਗਏ ਦੋਸ਼ ਚਿੱਕੜ ਉਛਾਲੀ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ...

ਜੈ ਲਲਿਤਾ ਵਾਂਗ ਜੇ ਵਿਧਾਨ ਸਭਾ ਵਿੱਚ ਮਤਾ ਪਾਸ ਨਹੀ ਕਰਵਾ ਸਕਦੇ ਤਾਂ ਮਗਰ ਮੱਛ ਵਾਲੇ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ ਹੈ: ਭਾਈ ਪੰਥਪ੍ਰੀਤ ਸਿੰਘ

*ਜੇ ਭਾਈ ਦਿਲਾਵਰ ਸਿੰਘ, ਬਲਵੰਤ ਸਿੰਘ ਜਾਲਮ ਬੇਅੰਤ ਦਾ ਅੰਤ ਨਾ ਕਰਦੇ ਤਾਂ ਅੱਜ ਮੇਰੇ ਸਮੇਤ ਇਸ ਦੀਵਾਨ ਵਿੱਚ ਬੈਠੇ ਅੱਧੇ ਤੋਂ ਵੱਧ ਸਿੱਖ ਨਾ ਹੁੰਦੇ

*ਇਸ ਦੇਸ਼ ਵਿੱਚ ਘੱਟ ਗਿਣਤੀ ਅਤੇ ਦਲਿਤਾਂ ਨਾਲ ਹਮੇਸ਼ਾਂ ਧੱਕਾ ਹੁੰਦਾ ਹੈ ਅਤੇ ਇਨ੍ਹਾਂ ਵਾਸਤੇ ਕਾਨੂੰਨ ਵੀ ਜਾਤੀ ਅਧਾਰ ’ਤੇ ਹੁੰਦਾ ਹੈ

ਜੋਗਿੰਦਰ ਸਿੰਘ ਸਪੋਕਸਮੈਨ ਅਤੇ ਜਥੇਦਾਰ ਤਖ਼ਤ ਸ਼੍ਰੀ ਪਟਨਾ ਸਾਹਿਬ ਨੂੰ ਪੜਤਾਲ ਵਿੱਚ ਸ਼ਾਮਲ ਕੀਤੇ ਜਾਣ ਨਾਲ ਖੁਲ੍ਹ ਸਕਦੀਆਂ ਹਨ ਕਈ ਨਵੀਆਂ ਪਰਤਾਂ ਗੁਰੂ ਸਹਿਬਾਨ ਦੇ ਆਪਣੇ ਹੱਥ ਜਾਂ ਉਨ੍ਹਾਂ ਦੀ ਦੇਖ ਰੇਖ ਹੇਠ ਲਿਖੀ ਗੁਰਬਾਣੀ ਦੀ ਪੋਥੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸੇ ਇੱਕ ਵਿਅਕਤੀ ਦੀ ਮਲਕੀਅਤ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਤੋਂ ਵੀ ਅੱਗੇ ਜਾ ਕੇ ਸਮੁੱਚੀ ਮਨੁੱਖਤਾ ਦੀ ਅਮੁੱਲ ਜਾਇਦਾਦ ਹੈ, ਜਿਸ ਨੂੰ ਕਰੰਸੀ ਨੋਟਾਂ ਦੀ ਕਿਸੇ ਵੀ ਕੀਮਤ ’ਤੇ ਵੇਚਿਆ ਜਾਂ ਖ੍ਰੀਦਿਆ ਨਹੀਂ ਜਾ ਸਕਦਾ।

*ਸੌਦਾ ਸਾਧ ਵਿਰੁਧ ਕੇਸ ਸਿਰਫ ਰਜਿੰਦਰ ਸਿੰਘ ਸਿੱਧੂ ਦਾ ਹੀ ਨਹੀਂ ਸਮੁੱਚੀ ਸਿੱਖ ਕੌਮ ਦਾ ਹੈ *ਇੱਕ ਪਾਸੇ ਇਹੀ ਪੰਜਾਬ ਸਰਕਾਰ ਕਿਸੇ ਦੀ ਧਾਰਮਕ ਜ਼ਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੇ ਨੂੰ ਧਾਰਾ 295ਏ ਤਹਿਤ ਸਜਾ 3 ਸਾਲ ਤੋਂ ਵਧਾ ਕੇ 10 ਸਾਲ ਕਰ ਰਹੀ ਹੈ ਤੇ ਦੂਸਰੇ ਪਾਸੇ ਇਸ ਕੇਸ ਨੂੰ ਵੋਟ ਸੌਦੇ ਅਧੀਨ ਵਾਪਸ ਲੈ ਰਹੀ ਹੈ.....

ਡੇਰਾ ਸਿਰਸਾ ਮੁਖੀ ਸੌਦਾ ਸਾਧ ਵਲੋਂ 11 ਮਈ 2007 ਨੂੰ ਜ਼ਿਲ੍ਹਾ ਬਠਿੰਡਾ ਵਿਚ ਪੈਂਦੇ ਸਲਾਬਤਪੁਰਾ ਵਿਖੇ ਸਥਿਤ ਡੇਰੇ ਦੀ ਪੰਜਾਬ ਸ਼ਾਖਾ ਵਿਚ ਇਕ ਡਰਾਮਾ ਰਚ ਕੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਹਿਣ ਕੇ ਖੰਡੇ ਬਾਟੇ ਦੀ ਰੀਸ ਕਰਦਿਆਂ ਹੋਇਆ ਅਖੌਤੀ ਰੂਹਾਨੀ ਜਾਮ ਦਾ ਸ਼ਰਬਤ ਪਿਲਾਇਆ ਗਿਆ.....

* ਜੇ ਕੋਈ ਧਰਨੇ ਲਾਉਂਦਾ ਹੈ ਤਾਂ ਲਾਈ ਜਾਵੇ ਮੈਂ ਕੀ ਕਰਾਂ * ਪੰਥ ਲਈ ਜੋ ਕੰਮ ਮੈਂ ਕਰ ਦਿੱਤੇ ਹਨ ਉਹ ਹੋਰ ਕੋਈ ਨਹੀਂ ਕਰ ਸਕਿਆ * ਦਲ ਬਦਲੂ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਉਸ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ * ਲੋਕਪਾਲ ਸਖ਼ਤ ਤੋਂ ਸਖ਼ਤ ਬਣਨਾ ਚਾਹੀਦਾ ਹੈ * ਇੰਝ ਲਗਦਾ ਹੈ ਕਿ ਤੁਸੀਂ ਤਾਂ ਆਏ ਹੀ ਮੈਨੂੰ ਘੇਰਨ ਲਈ ਹੋ! ਇਸ ਲਈ ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ: ਸ. ਬਾਦਲ.....

‘ਸਾਧਕੀ ਮਹਿਮਾ ਬੇਦ ਨ ਜਾਨਹਿ ॥ ਜੇਤਾ ਸੁਨਹਿ ਤੇਤਾ ਬਖਿਆਨਹਿ ॥ ਸਾਧ ਕੀ ਉਪਮਾ ਤਿਹੁ ਗੁਣਤੇ ਦੂਰਿ ॥ ਸਾਧ ਕੀ ਉਪਮਾ ਰਹੀ ਭਰਪੂਰਿ ॥ ਸਾਧ ਕੀ ਸੋਭਾ ਕਾ ਨਾਹੀ ਅੰਤ ॥ ਸਾਧ ਕੀ ਸੋਭਾਸਦਾ ਬੇਅੰਤ ॥ ਸਾਧ ਕੀ ਸੋਭਾ ਊਚ ਤੇ ਊਚੀ ॥ ਸਾਧ ਕੀ ਸੋਭਾ ਮੂਚ ਤੇ ਮੂਚੀ ....

Measure will give a fillip to small-scale industry in the state. Bhukhari Kalan (Master Sardar Kesar Singh Grewal Nagar) Ludhiana, July27 Togive a boost to the small-scale industry in the state, the Punjab Government has decided to offer vacant industrial plots lying unutilised in various parts of the state to the deserving contenders under a special scheme....

ਡੇ ਐਂਡ ਨਾਈਟ ਵਲੋਂ ਪ੍ਰਸਾਰਤ ਕੀਤੀ ਗਈ ਰੀਪੋਰਟ * ਇਹ 2-ਜੀ ਸਪੈੱਕਟ੍ਰਮ ਵਰਗਾ ਘੁਟਾਲਾ ਹੈ: ਅਮਰੀਕ ਸਿੰਘ ਐਡਵੋਕੇਟ * ਖੁਲ੍ਹੇ ਟੈਂਡਰ ਮੰਗਣ ਤੋਂ ਬਾਅਦ ਹੀ ਅਜਿਹਾ ਸਮਝੌਤਾ ਕੀਤਾ ਜਾਣਾ ਚਾਹੀਦਾ ਸੀ: ਪ੍ਰੀਤਮ ਸਿੰਘ ਸਵੈਚ * ਪੈਸੇ ਲੈ ਕੇ ਗੁਰਬਾਣੀ ਦਾ ਕੀਰਤਨ ਪ੍ਰਸਾਰਣ ਕਰਨ ਦਾ ਕੋਈ ਮਤਲਬ ਨਹੀਂ ਇਸ ਦੀ ਇਜਾਜਤ ਮੈਰਿਟ ਦੇ ਅਧਾਰ ’ਤੇ ਹੋਣੀ ਚਾਹੀਦੀ ਹੈ: ਜਸਟਿਸ ਬੈਂਸ * ਇਹ 2-ਜੀ ਘੁਟਾਲੇ ਤੋਂ ਵੀ ਵੱਡਾ ਘੁਟਾਲਾ: ਪ੍ਰੋ. ਬਲਵੰਤ ਸਿੰਘ * ਦੂਸਰੇ ਚੈਨਲਾਂ ਨੂੰ ਵੀ ਸਿੱਧੇ ਗੁਰਬਾਣੀ ਪ੍ਰਸਾਰਣ ਦੇ ਹੱਕ ਮਿਲਣੇ ਚਾਹੀਦੇ ਹਨ, ਤਾਂ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਗੁਰਬਾਣੀ ਦਾ ਪ੍ਰਚਾਰ ਹੋ ਸਕੇ: ਹਰਦੀਪ ਸਿੰਘ ਮੋਹਾਲੀ * ਜਦੋਂ ਮੈਨੂੰ ਮੌਕਾ ਮਿਲਿਆ ਸੀ ਆਪਣੀਆਂ ਰੀਝਾਂ ਪੂਰੀਆਂ ਕਰ ਲਈਆਂ, ਤੇ ਹੁਣ ਜਿਹਨਾਂ ਨੂੰ ਮੌਕਾ ਮਿਲਿਆ ਹੈ ਉਹਨਾਂ ਦੇ ਕਿਸੇ ਕੰਮ ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦੀ: ਬੀਬੀ ਜਗੀਰ ਕੌਰ...

Pages