ਜ਼ੁਰਮ

ਸ਼ਾਹਕੋਟ, 21 ਫਰਵਰੀ (ਸਚਦੇਵਾ) ਸਥਾਨਕ ਮੁਹੱਲਾ ਗਾਂਧੀ ਚੌਕ ਵਿਖੇ ਇੱਕ ਘਰ ‘ਚ ਔਰਤ ਦੀ ਭੇਦਭਰੀ ਹਾਲਤ ‘ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਮੌਤ ਦਾ ਕਾਰਣ ਮ੍ਰਿਤਕਾ ਦੇ ਪਤੀ ਅਤੇ ਭਰਜਾਈ ‘ਚ ਪ੍ਰੇਮ ਸੰਬੰਧ ਦੱਸਿਆ ਜਾ ਰਿਹਾ ਹੈ .....

ਮਲਸੀਆਂ, 20 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਐਸ.ਐਸ.ਪੀ. ਜਲੰਧਰ ਦਿਹਾਤੀ ਯੁਰਿੰਦਰ ਸਿੰਘ ਹੇਅਰ ਦੀਆਂ ਹਦਾਇਤਾਂ ਅਨੁਸਾਰ ਡੀ.ਐਸ.ਪੀ. ਬਿਮਲ ਸ਼ਰਮਾ ਸ਼ਾਹਕੋਟ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿੱਡੀ ਮੁਹਿੰਮ ਤਹਿਤ ਐਸ.ਐਚ.ਓ....

ਮਲਸੀਆਂ, 17 ਫਰਵਰੀ (ਸੁਖਦੀਪ ਸਿੰਘ ਸਚਦੇਵਾ)ਅੱਜ ਤਕੜਸਾਰ ਇੱਕ ਟਰੱਕ ਦੇ ਸਫੈਦੇ ਨਾਲ ਬੁਰੀ ਤਰ੍ਹਾਂ ਟਕਰਾਉਣ ਕਾਰਨ ਵਿੱਚ ਸਵਾਰ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ....

ਮੋਗਾ, 16 ਫਰਵਰੀ (ਸਵਰਨ ਗੁਲਾਟੀ) ਘਰ ਵਿੱਚ ਨਗਦੀ ਦੀ ਜਰੂਰਤ ਦੱਸ ਕੇ ਜਵੈਲਰ ਕੋਲ ਨਕਲੀ ਸੋਨੇ ਦਾ ਕੜਾ ਗਿਰਵੀ ਰੱਖ ਕੇ 80 ਹਜਾਰ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕਰਨ ਦੇ ਦੋਸ਼ ਵਿਚ ਥਾਣਾ ਬਾਘਾਪੁਰਾਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ....

ਮੋਗਾ, 16 ਫਰਵਰੀ (ਸਵਰਨ ਗੁਲਾਟੀ)ਘਰ ਵਿੱਚੋਂ 2 ਗੈਸ ਸਿਲੰਡਰ ਚੋਰੀ ਕਰਕੇ ਲੈ ਜਾਣ ਵਾਲੇ ਵਿਅਕਤੀ ਨੂੰ ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਨੇ ਕਾਬੂ ਕਰ ਲਿਆ ਹੈ....

ਮੋਗਾ, 16 ਫਰਵਰੀ (ਸਵਰਨ ਗੁਲਾਟੀ) ਪਿੰਡ ਘੋਲੀਆ ਕਲਾ ਵਿਖੇ ਬਣੀ ਦਰਗਾਹ ’ਤੇ ਚੜ੍ਹਨ ਵਾਲੀ ਸ਼ਰਾਬ ਤੋਂ ਲੈ ਕੇ ਹੋਏ ਝਗੜੇ ਵਿਚ ਤਿੰਨ ਵਿਅਕਤੀਆਂ ਵੱਲੋਂ ਇਕ ਵਿਅਕਤੀ ਦੀ ਮਾਰਕੁੱਟ ਕਰਕੇ ਜਖਮੀ ਕਰ ਦਿੱਤਾ....

ਮੋਗਾ,16 ਫਰਵਰੀ (ਸਵਰਨ ਗੁਲਾਟੀ)ਢਾਈ ਕਰੋੜ ਦੇ ਕਰੀਬ ਮੁੱਲ ਦੀ 23 ਏਕੜ ਜਮੀਨ ਦੇ ਜਾਅਲੀ ਦਸਤਾਵੇਜ ਤਿਆਰ ਕਰਵਾ ਕੇ ਵੇਚਣ ਦੀ ਕੋਸ਼ਿਸ਼ ਵਿਚ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ....

ਮਲਸੀਆਂ, 15 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਅੱਜ ਬਾਅਦ ਦੁਪਹਿਰ ਮਲਸੀਆਂ ਵਿਖੇ ਇੱਕ ਘਰ ਵਿੱਚ ਚੋਰੀ ਕਰਨ ਗਏ ਇੱਕ ਨਸ਼ੇੜੀ ਚੋਰ ਨੂੰ ਲੋਕਾਂ ਵਲੋਂ ਕਾਬੂ ਕਰਨ ਤੋਂ ਬਾਅਦ ਖੂਬ ਕੁਟਾਪਾ ਚਾੜ੍ਹਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ....

ਪੈਰਿਸ, (ਸੁੱਖਵੀਰ ਸਿੰਘ ਕੰਗ) ਬੀਤੀ ਰਾਤ ਲੁ-ਬੁਰਜ਼ੇ ਦੇ ਪ੍ਰੇਮ ਆਲਿਮਤਾਸਿਉਂ ਜਰਨਲ ਸਟੋਰ ਵਿੱਚ ਨਕਾਬਧਾਰੀ ਬੰਦੂਕਧਾਰੀਆਂ ਵੱਲੋਂ ਡਾਕਾ ਮਾਰਿਆ ਗਿਆ ਪਰ ਜਾਨੀ-ਮਾਲੀ ਨੁਕਸਾਨ ਹੋਣੋ ਬਚ ਗਿਆ ।....

Pages