ਪੰਜਾਬ ਵਿਚ ਵੋਟਾ ਪੈਣ ਦਾ ਕੰਮ ਸ਼ੁਰੂ

ਰਾਜਪੁਰਾ 30 ਜਨਵਰੀ 2012 (ਧਰਮਵੀਰ ਨਾਗਪਾਲ) ਭਾਰਤ ਦੇ ਸਟੇਟ ਪੰਜਾਬ ਵਿਚ ਅਜ ਸਵੇਰੇ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਨੂੰ ਅਮਲੀ ਜਾਮਾ ਦੇਣ ਲਈ ਵੋਟਾ ਪੈਣ ਦਾ ਕੰਮ ਸਵੇਰੇ 8 ਵਜੇ ਤੋ ਸ਼ੁਰੂ ਹੋ ਗਿਆ ਹੈ ਇਹ ਵੋਟਾ ਭਾਰਤ ਸਰਕਾਰ ਦੀ ਸਿਕੋਯਟਰੀ ਪੁਲਿਸ ਬੀ ਐਸ ਐਫ ਤੇ ਪੰਜਾਬ ਪੁਲਿਸ ਦੀ ਦੇਖ ਰੇਖ ਵਿਚ ਇਹ ਵੋਟਾ ਪਵਾਇਆ ਜਾ ਰਹੀਆਂ ਹਨ ਤੇ ਸਵੇਰੇ ਪੰਜਾਬ ਦੇ ਵੋਟਰਾਂ ਵਲੋਂ ਬਿਨਾ ਨਾਸਤਾ ਕੀਤੇ ਤਾਂ ਕਿ ਜਲਦੀ ਵੋਟਾ ਪਾ ਕੇ ਫਾਰਗ ਹੋ ਜਾਣ ਲਾਇਨਾ ਬਣਾ ਕੇ ਵੋਟਾ ਪਾਇਆਂ ਜਾ ਰਹੀਆਂ ਹਨ ਤੇ ਪੰਜਾਬ ਦੀ ਤਹਿਸੀਲ ਰਾਜਪੁਰਾ ਦੇ ਵਾਰਡ ਨੰ: 15 ਤੇ 16 ਵਿਚ ਜਦੋਂ ਕੁਝ ਪਾਰਟੀਆਂ ਦੇ ਵਰਕਰਾਂ ਨੇ ਸਰਕਾਰੀ ਬੂਥ ਏਜੈਂਟਾਂ ਤੇ ਵੋਟਰਾ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿਕੋਯਰਟੀ ਪੁਲਿਸ ਰਾਹੀ ਉਹਨਾਂ ਨੂੰ ਗੇਟ ਦੇ ਬਾਹਰ ਕਢ ਦਿਤਾ ਗਿਆ ਤੇ ਉਕਤ ਪਤਰਕਾਰ ਵਲੋਂ ਇਹਨਾਂ ਵੋਟਾ ਪਾਉਣ ਦੀ ਸੇਵਾ ਦਾ ਕੰਮ ਭਾਰਤੀ ਕੰਪਯੂਟਰ ਦੀ ਸਿਆਹੀ ਨਾਲ ਸਵੇਰੇ 9 ਵਜ ਕੇ 30 ਮਿੰਟ ਤੇ ਲਿਖਿਆ ਜਾ ਰਿਹਾ ਹੈ ਤੇ ਹੋਰ ਘੜੀ ਦੇ ਘੰਟਿਆਂ ਦੀ ਸੂਈ ਨਾਲ ਸਮੂਹ ਪੰਜਾਬ ਵਿਚ ਹੋ ਰਹੀਆ ਚੋਣਾ ਦੇ ਵੇਰਵੇ ਦੀ ਉਡੀਕ ਬਾਕੀ ਹੈ.