ਸ਼ਇਨਾ ਨੇਹਵਾਲ ਹਾਂਗਕਾਂਗ ੳਪਨ 'ਚ ਬਾਹਰ
ਹਾਂਗਕਾਂਗ (ਅ.ਸ. ਗਰੇਵਾਲ) ਭਾਰਤ ਦੀ ਨੰਬਰ ਇਕ ਤੇ ਦੁਨੀਆਂ ਦੀ ਨੰਬਰ ਦੋ ਬੈਡਮਿਨ ਟਿੰਨ ਖਿਡਾਰਨ ਸਾਇਨਾ ਨੇਹਵਾਲ ਇਥੈ ਖੇਡੇ ਜਾ ਰਹੇ ਹਾਂਗਕਾਂਗ ੳਪਨ ਬੈਡਮਿਨ ਟਿੰਨ ਟੂਰਨਾਮੈਟ ਵਿਚੋ ਬਾਹਰ ਹੋ ਗਹੀ ਹੈ। ਪਿਛਲ਼ੈ ਸਾਲ ਇਹ ਬੈਡਮਿਨ ਟਿੰਨ ਟੂਰਨਾਮੈਟ ਜਿੱਣਤ ਵਾਲੀ ਇਸ ਖਿਡਾਰਨ ਨੂੰ ਡੈਨਮਾਟਰਕ ਦੀ ਖਿਡਾਰਨ ਟਿਨ ਬਾਨ ਨੇ 15-21,15-21 ਅੰਕਾ ਦੇ ਫਰਕ ਨਾਲ ਮਾਤ ਦਿੱਤੀ। ਡੈਨਮਾਟਰਕ ਦੀ ਖਿਡਾਰਨ ਟਿਨ ਬਾਨ ਦੇ ਦੁਨੀਆ ਦੇ ਖਿਡਾਰੀਆਂ ਦੇ ਦਰਜੇ ਵਿਚ 7ਵਾ ਨੰਬਰ ਹੈ।ਇਹ ਮੁਕਾਬਲਾ 29 ਮਿੰਟਚੱਲਿਆ।ਇਸ ਇਲਾਵਾ ਭਾਰਤੀ ਖਿਡਾਰੀ ਅਜੇਜੈਰਾਮ ਤੇ ਗੁਰੂ ਸਾਈ ਦੱਤ ਵੀ ਮਰਦਾ ਦੇ ਮਾਕਾਬਲੇ ਵਿਚ ਬਾਹਰ ਹੋ ਗਏ ਹਨ । ਚੀਨੀ ਮੂਲ਼ ਦੇ ਖਿਡਾਈ ਇਸ ਟੂਰਨਾਮੈਟ ਵਿਚ ਛਾਏ ਹੋਏ ਹਨ।





