ਸਹਾਰਾ ਟਰਸਟ ਰਜਿ. ਪੰਜਾਬ ਵਲੋਂ ਗਣਤੰਤਰ ਦਿਵਸ ਸਮਾਰੋਹ 2 ਵਜੇ
ਰਾਜਪੁਰਾ 25 ਅਗਸਤ (ਧਰਮਵੀਰ ਨਾਗਪਾਲ) ਸਹਾਰਾ ਟਰਸਟ ਰਜਿ. ਪੰਜਾਬ ਦੇ ਪ੍ਰਧਾਨ ਪ੍ਰੋ ਮਦਨਲਾਲ ਬਲਦੇਵਰਾਜ ਘਈ ਨੇ ਜਾਣਕਾਰੀ ਦਿਤੀ ਹੈ ਕਿ ਕਸਤੂਰਬਾ ਸੇਵਾ ਮੰਦਰ ਰਾਜਪੁਰਾ ਵਿਖੇ ਸਹਾਰਾ ਟਰਸਟ ਵਲੋਂ ਗਣਤੰਤਰ ਦਿਵਸ ਸਮਾਰੋਹ ਬਾਅਦ ਦੁਪਹਿਰ 2 ਵਜੇ ਮਨਾਇਆ ਜਾ ਜਾਵੇਗਾ ਤੇ ਇਲਾਕੇ ਦੇ ਆਸ ਪਾਸ ਸਦਾ ਸਚ ਬੋਲਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ. ਇਸ ਸ਼ੁਭ ਅਵਸਰ ਤੇ ਮਿਠਾਈਆਂ ਦਾ ਅਦਾਨ ਪ੍ਰਦਾਨ ਵੀ ਹੋਵੇਗਾ ਤੇ ਉਹਨਾਂ ਸਾਰਿਆਂ ਨੂੰ ਇਸ ਸਮਾਰੋਹ ਵਿਚ ਪਹੁੰਚਣ ਦਾ ਖੁਲਾ ਸਦਾ ਦਿਤਾ ਹੈ.





