ਮਲਸੀਆਂ ਵਿਖੇ ਆਵਾਜ਼ਾਈ ਸੜਕ ਸੁਰੱਖਿਆ ਹਫ਼ਤਾ ਮਨਾਉਣ ਮੌਕੇ

ਕੇਵਲ ਤਸਵੀਰ
ਮਲਸੀਆਂ ਵਿਖੇ ਆਵਾਜ਼ਾਈ ਸੜਕ ਸੁਰੱਖਿਆ ਹਫ਼ਤਾ ਮਨਾਉਣ ਮੌਕੇ ਵਾਹਨਾਂ ਨੂੰ ਰਿਫਲੈਕਟਰ ਲਗਾਉਦੇ ਏ ਡੀ.ਐਸ.ਪੀ. ਹਾਈਵੇ ਪੈਟਰੋਲਿੰਗ ਸੀਤਾ ਰਾਣੀ, ਏ.ਐਸ.ਆਈ. ਦਰਸ਼ਨ ਲਾਲ, ਗੁਰਮੇਲ ਸਿੰਘ, ਹੈੱਡਕਾਂਸਟੇਬਲ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਮੇਜਰ ਸਿੰਘ, ਹਰਿੰਦਰਪਾਲ ਅਤੇ ਹੋਰ । ਤਸਵੀਰˆਸੁਖਦੀਪ ਸਿੰਘ





