Skip to main content
Main menu
ਮੁੱਖ ਪੰਨਾਂ
ਸਾਡੇ ਬਾਰੇ
ਤੁਹਾਡੇ ਖਤ
ਪੰਜਾਬੀ ਟੂਡੇ
ਸਾਡੇ ਪੱਤਰਕਾਰ
ਖਬਰਾਂ
ਖੇਡ ਸਮਾਚਾਰ
ਤਕਨੌਲਜੀ
ਧਾਰਮਿਕ
ਮਨੋਰੰਜਨ
ਰਾਜਨੀਤਿਕ
ਵਪਾਰ
ਵਿਗਿਆਨ
ਸਮਾਜਿਕ
ਸਿਹਤ
ਸਿੱਖਿਆ
ਜ਼ੁਰਮ
English
ਭਖਦੇ ਮਸਲੇ
ਸਾਹਿਤ
ਕਵਿਤਾਵਾਂ
ਕਹਾਣੀਆ
ਨਾਵਲ
ਲੇਖ
ਵਿਅੰਗ
ਸਮੀਖਿਆ
ਜਾਣਕਾਰੀ
ਨਾਰੀ ਸੰਸਾਰ
ਮੁਲਾਕਾਤਾਂ
ਰਿਸ਼ਤੇ ਨਾਤੇ
ਸਾਡੀ ਰਸੋਈ
ਹਾਸਰਸ
ਫੋਟੋਆਂ
ਵੀਡੀਓ
ਸੰਪਰਕ
ਖਬਰਾਂ
ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ
By:
Bhai Shingara Singh Mann (Paris, France)
, On:
6 February, 2012
Section:
ਖਬਰਾਂ
,
ਭਖਦੇ ਮਸਲੇ
. Location:
ਬਠਿੰਡਾ
ਡੇਰਾ ਸਿਰਸਾ ਮੁਖੀ ਸੌਦਾ ਸਾਧ ਵਲੋਂ 11 ਮਈ 2007 ਨੂੰ ਜ਼ਿਲ੍ਹਾ ਬਠਿੰਡਾ ਵਿਚ ਪੈਂਦੇ ਸਲਾਬਤਪੁਰਾ ਵਿਖੇ ਸਥਿਤ ਡੇਰੇ ਦੀ ਪੰਜਾਬ ਸ਼ਾਖਾ ਵਿਚ ਇਕ ਡਰਾਮਾ ਰਚ ਕੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਹਿਣ ਕੇ ਖੰਡੇ ਬਾਟੇ ਦੀ ਰੀਸ ਕਰਦਿਆਂ ਹੋਇਆ ਅਖੌਤੀ ਰੂਹਾਨੀ ਜਾਮ ਦਾ ਸ਼ਰਬਤ ਪਿਲਾਇਆ ਗਿਆ.....
Read more
about ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ
ਵਿਸ਼ਵ ਸਿੱਖ ਕੋਂਸਿਲ-ਅਮੈਰਿਕਾ ਖੇਤ੍ਰ, ਸਾਲ ੨੦੧੨ ਲਈ ਨਵੀਂ ਬਣੀ ਰਿਜਨਲ ਕਮੇਟੀ ਦਾ ਐਲਾਨ
By:
Bhai Shingara Singh Mann (Paris, France)
, On:
7 February, 2012
Section:
ਖਬਰਾਂ
,
ਸਮਾਜਿਕ
. Location:
ਯੁ.ਐੱਸ.ਏ.
ਵਿਸ਼ਵ ਸਿੱਖ ਕੋਂਸਿਲ -ਅਮੈਰਿਕਾ ਖੇਤ੍ਰ ਨੇ ਅਪਣੀ ਚੋਣ ਪਰਕ੍ਰਿਆ ਪੂਰੀ ਕਰ ਲਈ ਹੈ ਅਤੇ ਜੁ ਅਮਰੀਕਨ ਸਿੱਖ ੨੦੧੨ ਰਿਜਨਲ ਕਮੇਟੀ (ਗਵਰਨਿੰਗ ਬੋਰਡ) ਲਈ ਨਾਮਜਦ ਹੋਏ ਹਨ ਉਨਾ੍ ਦਾ ਵੇਰਵਾ ਇਸ ਪ੍ਰਕਾਰ ਹੈ......
Read more
about ਵਿਸ਼ਵ ਸਿੱਖ ਕੋਂਸਿਲ-ਅਮੈਰਿਕਾ ਖੇਤ੍ਰ, ਸਾਲ ੨੦੧੨ ਲਈ ਨਵੀਂ ਬਣੀ ਰਿਜਨਲ ਕਮੇਟੀ ਦਾ ਐਲਾਨ
ਜਨਮ ਦਿਨ ਮੁਬਾਰਕ
By:
Sukhdeep Singh Sachdeva (Shahkot, India)
, On:
7 February, 2012
Section:
ਖਬਰਾਂ
,
ਮਨੋਰੰਜਨ
. Location:
ਜਲੰਧਰ
ਹਰਜੋਬਨ ਸਿੰਘ ਬਾਜਵਾ ਪਿਤਾ-ਜਗਜੀਤ ਸਿੰਘ ਬਾਜਵਾ ਮਾਤਾ ਮਨਜੀਤ ਕੌਰ ਬਾਜਵਾ ਵਾਸੀ-ਪਿੰਡ ਬਾਜਵਾ ਕਲਾਂ (ਸ਼ਾਹਕੋਟ).....
Read more
about ਜਨਮ ਦਿਨ ਮੁਬਾਰਕ
ਕਾਰ ਦੀ ਸਕੂਟਰ ਨਾਲ ਜ਼ਬਰਦਸਤ ਟੱਕਰ, ਦੋ ਵਿਅਕਤੀਆਂ ਦੀ ਮੌਤ
By:
Sukhdeep Singh Sachdeva (Shahkot, India)
, On:
7 February, 2012
Section:
ਖਬਰਾਂ
,
ਜ਼ੁਰਮ
. Location:
ਜਲੰਧਰ
ਮਲਸੀਆਂ, 6 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਅੱਜ ਦੁਪਹਿਰ ਮਲਸੀਆਂ ਵਿਖੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ.....
Read more
about ਕਾਰ ਦੀ ਸਕੂਟਰ ਨਾਲ ਜ਼ਬਰਦਸਤ ਟੱਕਰ, ਦੋ ਵਿਅਕਤੀਆਂ ਦੀ ਮੌਤ
ਜਰਾ ਬਚ ਕੇ ਭਾਈ ਇਹ ਪੰਜਾਬ ਪੁਲਿਸ ਹੈ ਜੋ ਮੁਦਈ ਨੂੰ ਇਨਸਾਫ ਦੇਣ ਦੀ ਬਜਾਏ ਜਾਨੋ ਮਾਰਨ ਦੀ ਧਮਕੀ ਦੇਂਦੀ ਹੈ
By:
Dharamvir Nagpal (Paris, France)
, On:
6 February, 2012
Section:
ਖਬਰਾਂ
,
ਜ਼ੁਰਮ
. Location:
ਪੰਜਾਬ
ਰਾਜਪੁਰਾ 6 ਫਰਵਰੀ (ਧਰਮਵੀਰ ਨਾਗਪਾਲ) ਉਪਰੋਕਤ ਵਿਸ਼ੇ ਦੀ ਖਬਰ ਵੀ ਅਜੀਬ ਤਰਾਂ ਤੇ ਹੈਰਾਨੀ ਨਾਲ ਪੜੀ ਜਾਵੇਗੀ ਕਿ ਜਦੌਂ ਇਕ ਪਤਰਕਾਰ ਨੇ ਕਿਸੇ ਮਰੀਜ ਦੇ ਮੂੰਹ ਵਿਚ ਵਾਰ ਵਾਰ ਸਿਗਰਟ ਦੇ ਧੂੰਏ ਮਾਰੇ ਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ....
Read more
about ਜਰਾ ਬਚ ਕੇ ਭਾਈ ਇਹ ਪੰਜਾਬ ਪੁਲਿਸ ਹੈ ਜੋ ਮੁਦਈ ਨੂੰ ਇਨਸਾਫ ਦੇਣ ਦੀ ਬਜਾਏ ਜਾਨੋ ਮਾਰਨ ਦੀ ਧਮਕੀ ਦੇਂਦੀ ਹੈ
ਸਿੱਖ ਚੈਨਲ ਦੇ ਕੈਮਰਾਮੈਨ ਮਨਦੀਪ ਸਿੰਘ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਦੀਆਂ ਦਸਤਾਰਾਂ ਨੂੰ ਪੈਰਾਂ ਵਿੱਚ ਰੋਲਿਆ
By:
Bhai Shingara Singh Mann (Paris, France)
, On:
6 February, 2012
Section:
ਖਬਰਾਂ
,
ਭਖਦੇ ਮਸਲੇ
. Location:
ਫਰਾਂਸ
ਪੈਰਿਸ,5 ਫਰਵਰੀ (ਸੁੱਖਵੀਰ ਸਿੰਘ ਕੰਗ) ਪਿੱਛਲੇ ਦਿਨੀਂ ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਵਿਖੇ ਗੁਰਬਾਣੀ ਦੀਆਂ ਪੋਥੀਆਂ ਅਤੇ ਗੁਟਕਾ ਸਾਹਿਬ ਦੀ ਹੋ ਰਹੀ ਬੇਅਦਬੀ ਦੇ ਸੰਬੰਧ ਵਿੱਚ ਵਾਪਰੀ ਮੰਦਭਾਗੀ ਘਟਨਾ ਦੀ ਪੁਰਜੋਰ ਨਿੰਦਾ ਕਰਦਿਆਂ ਫਰਾਂਸ ਨਿਵਾਸੀ ਸ਼ਮਸ਼ੇਰ ਸਿੰਘ ਅੰਮ੍ਰਿਤਸਰ....
Read more
about ਸਿੱਖ ਚੈਨਲ ਦੇ ਕੈਮਰਾਮੈਨ ਮਨਦੀਪ ਸਿੰਘ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਦੀਆਂ ਦਸਤਾਰਾਂ ਨੂੰ ਪੈਰਾਂ ਵਿੱਚ ਰੋਲਿਆ
59 ਵਾਂ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾਂ ਨਾਲ ਮਨਾਇਆਂ ਗਿਆਂ
By:
Bhai Shingara Singh Mann (Paris, France)
, On:
6 February, 2012
Section:
ਖਬਰਾਂ
,
ਧਾਰਮਿਕ
. Location:
ਜਲੰਧਰ
ਨੂਰਮਹਿਲ (ਹਰਜਿੰਦਰ ਸਿੰਘ ਧਾਲੀਵਾਲ) ਸ਼ਹੀਦ ਬਾਬਾ ਨੱਥਾ ਸਿੰਘ ਜੀ ਦੇ ਅਸਥਾਨ ਪਿੰਡ ਕੰਦੋਲਾ ਕਲਾਂ (ਜਲੰਧਰ) ਵਿਖੇ ਸਲਾਨਾਂ ਜੋੜ ਮੇਲਾ ਬਹੁਤ ਹੀ ਸਰਧਾ ਨਾਲ ਮਿਨਾਇਆ ਗਿਆ....
Read more
about 59 ਵਾਂ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾਂ ਨਾਲ ਮਨਾਇਆਂ ਗਿਆਂ
ਪ੍ਰਸਿੱਧ ਪ੍ਰਚਾਰਕ ਭਾਈ ਅਵਤਾਰ ਸਿੰਘ ਮਿਸ਼ਨਰੀ ਦੀ ਧਾਰਮਿਕ ਪਲੇਠੀ ਪੁਸਤਕ ‘‘ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਲੋਕ ਅਰਪਣ
By:
Bhai Shingara Singh Mann (Paris, France)
, On:
6 February, 2012
Section:
ਖਬਰਾਂ
,
ਧਾਰਮਿਕ
. Location:
ਯੁ.ਐੱਸ.ਏ.
ਯੂਨੀਅਨ ਸਿਟੀ-ਕੈਲੇਫੋਰਨੀਆਂ (ੂਸ਼ਅ) ਪ੍ਰਮਿੰਦਰ ਸਿੰਘ ਪ੍ਰਵਾਨਾ-ਬੀਤੇ ਦਿਨੀਂ 29 ਜਨਵਰੀ 2012 ਨੂੰ, ਯੂਨੀਅਨ ਸਿਟੀ ਲਾਇਬ੍ਰੇਰੀ ਵਿੱਚ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ, ਇੰਟ੍ਰਨੈਸ਼ਲ ਸਿੰਘ ਸਭਾ ਯੂ.ਐੱਸ.ਏ.,....
Read more
about ਪ੍ਰਸਿੱਧ ਪ੍ਰਚਾਰਕ ਭਾਈ ਅਵਤਾਰ ਸਿੰਘ ਮਿਸ਼ਨਰੀ ਦੀ ਧਾਰਮਿਕ ਪਲੇਠੀ ਪੁਸਤਕ ‘‘ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਲੋਕ ਅਰਪਣ
ਅੰਮ੍ਰਿਤ ਦੀ ਦਾਤ ਕਰਮਾਂ ਤੋਂ ਬਿਨ੍ਹਾਂ ਨਹੀਂ ਮਿਲਦੀ ਅਤੇ ਨੀਲਧਾਰੀ ਸੰਪ੍ਰਦਾਇ ਦੇ ਜਿਹਨਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਉਹ ਬੜੇ ਵੱਡੇਭਾਗਾਂ ਵਾਲੇ ਹਨ-ਬਸੰਤ ਸਿੰਘ ਪੰਜਹੱਥਾ
By:
Sukhvir Singh Kang (Paris, France)
, On:
6 February, 2012
Section:
ਖਬਰਾਂ
,
ਸਮਾਜਿਕ
. Location:
ਫਰਾਂਸ
ਪੈਰਿਸ,(ਸੁੱਖਵੀਰ ਸਿੰਘ ਕੰਗ) ਦੇਰ ਆਏ ਦਰੁਸਤ ਆਏ ਦੇ ਕਥਨ ਅਨੁਸਾਰ ਗੁਰਬਾਣੀ ਵਿੱਚ ਪ੍ਰਪੱਕ ਪਰ ਅੰਮ੍ਰਿਤ ਦੀ ਦਾਤ ਤੋਂ ਸੱਖਣੇ ਨੀਲਧਾਰੀ ਸੰਪ੍ਰਦਾਇ ਨਾਲ ਸੰਬੰਧਿਤ ਦੁਬਈ, ਸਿੰਘਾਪੁਰ, ਮਲੇਸ਼ੀਆ, ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਦੇ 525 ਤੋਂ ਵੱਧ ਪ੍ਰਾਣੀਆਂ.....
Read more
about ਅੰਮ੍ਰਿਤ ਦੀ ਦਾਤ ਕਰਮਾਂ ਤੋਂ ਬਿਨ੍ਹਾਂ ਨਹੀਂ ਮਿਲਦੀ ਅਤੇ ਨੀਲਧਾਰੀ ਸੰਪ੍ਰਦਾਇ ਦੇ ਜਿਹਨਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਉਹ ਬੜੇ ਵੱਡੇਭਾਗਾਂ ਵਾਲੇ ਹਨ-ਬਸੰਤ ਸਿੰਘ ਪੰਜਹੱਥਾ
ਪੰਜਾਬ ਦੀਆਂ ਸਿਆਸੀ ਧਿਰਾਂ ਲੋਕਾਂ ਦੇ ਮਸਲਿਆਂ ਦੇ ਹਲ ਸਬੰਧੀ ਗੰਭੀਰ ਨਹੀਂ - ਨਾਪਾ
By:
Bhai Shingara Singh Mann (Paris, France)
, On:
6 February, 2012
Section:
ਖਬਰਾਂ
,
ਰਾਜਨੀਤਿਕ
. Location:
ਅੰਮ੍ਰਿਤਸਰ
ਅੰਮ੍ਰਿਤਸਰ,-ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ)ਦੇ ਪਰਧਾਨ ਸ: ਸਤਨਾਮ ਸਿਘ ਚਾਹਲ ਤੇ ਚੇਅਰਮੈਨ ਸ: ਦਲਵਿμਦਰ ਸਿμਘ ਧੂਤ ਨੇ ਕਲਸੀ ਮਸ਼ੀਨ ਟੂਲਜ਼ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਵਰਤਮਾਨ ਸਥਿਤੀ ਉਪਰ ਆਪਣੀ ਚਿੰਤਾ....
Read more
about ਪੰਜਾਬ ਦੀਆਂ ਸਿਆਸੀ ਧਿਰਾਂ ਲੋਕਾਂ ਦੇ ਮਸਲਿਆਂ ਦੇ ਹਲ ਸਬੰਧੀ ਗੰਭੀਰ ਨਹੀਂ - ਨਾਪਾ
Pages
1
2
3
4
5
6
7
8
9
…
next ›
last »
ਖਬਰਾਂ
ਖੇਡ ਸਮਾਚਾਰ
ਤਕਨੌਲਜੀ
ਧਾਰਮਿਕ
ਮਨੋਰੰਜਨ
ਰਾਜਨੀਤਿਕ
ਵਪਾਰ
ਵਿਗਿਆਨ
ਸਮਾਜਿਕ
ਸਿਹਤ
ਸਿੱਖਿਆ
ਜ਼ੁਰਮ
English
ਖਬਰਾਂ
ਪੰਜਾਬ ਸਰਕਾਰ ਨੇ ਸੌਦਾ ਸਾਧ ਅੱਗੇ ਆਤਮ ਸਮਰਪਣ ਕੀਤਾ
ਵਿਸ਼ਵ ਸਿੱਖ ਕੋਂਸਿਲ-ਅਮੈਰਿਕਾ ਖੇਤ੍ਰ, ਸਾਲ ੨੦੧੨ ਲਈ ਨਵੀਂ ਬਣੀ ਰਿਜਨਲ ਕਮੇਟੀ ਦਾ ਐਲਾਨ
ਜਨਮ ਦਿਨ ਮੁਬਾਰਕ
ਕਾਰ ਦੀ ਸਕੂਟਰ ਨਾਲ ਜ਼ਬਰਦਸਤ ਟੱਕਰ, ਦੋ ਵਿਅਕਤੀਆਂ ਦੀ ਮੌਤ
ਜਰਾ ਬਚ ਕੇ ਭਾਈ ਇਹ ਪੰਜਾਬ ਪੁਲਿਸ ਹੈ ਜੋ ਮੁਦਈ ਨੂੰ ਇਨਸਾਫ ਦੇਣ ਦੀ ਬਜਾਏ ਜਾਨੋ ਮਾਰਨ ਦੀ ਧਮਕੀ ਦੇਂਦੀ ਹੈ
ਸਿੱਖ ਚੈਨਲ ਦੇ ਕੈਮਰਾਮੈਨ ਮਨਦੀਪ ਸਿੰਘ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਦੀਆਂ ਦਸਤਾਰਾਂ ਨੂੰ ਪੈਰਾਂ ਵਿੱਚ ਰੋਲਿਆ
59 ਵਾਂ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾਂ ਨਾਲ ਮਨਾਇਆਂ ਗਿਆਂ
ਪ੍ਰਸਿੱਧ ਪ੍ਰਚਾਰਕ ਭਾਈ ਅਵਤਾਰ ਸਿੰਘ ਮਿਸ਼ਨਰੀ ਦੀ ਧਾਰਮਿਕ ਪਲੇਠੀ ਪੁਸਤਕ ‘‘ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਲੋਕ ਅਰਪਣ
ਅੰਮ੍ਰਿਤ ਦੀ ਦਾਤ ਕਰਮਾਂ ਤੋਂ ਬਿਨ੍ਹਾਂ ਨਹੀਂ ਮਿਲਦੀ ਅਤੇ ਨੀਲਧਾਰੀ ਸੰਪ੍ਰਦਾਇ ਦੇ ਜਿਹਨਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਉਹ ਬੜੇ ਵੱਡੇਭਾਗਾਂ ਵਾਲੇ ਹਨ-ਬਸੰਤ ਸਿੰਘ ਪੰਜਹੱਥਾ
ਪੰਜਾਬ ਦੀਆਂ ਸਿਆਸੀ ਧਿਰਾਂ ਲੋਕਾਂ ਦੇ ਮਸਲਿਆਂ ਦੇ ਹਲ ਸਬੰਧੀ ਗੰਭੀਰ ਨਹੀਂ - ਨਾਪਾ
ਸਾਹਿਤ ਅਤੇ ਜਾਣਕਾਰੀ
ਹਾਏ ਮਰਦ ਵੀ ਵਿਚਾਰੇ ਹੁੰਦੇ ਨੇ- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਇੰਨਾਂ ਅਵਾਰਾ ਨੰਗੇ ਸਾਧਾਂ ਬਾਰੇ ਮਹਲਾ ਮੰਡਲੀਆਂ, ਸਮਾਜ ਸੁਧਾਰਿਕ ਜੱਥੇ ਬੰਦੀਆਂ, ਸ਼ਮਾਕਲ ਲੋਕਾਂ ਮੀਡੀਏ ਦੇ ਕੀ ਬਿਚਾਰ ਹਨ ?-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਪਤੀ-ਪਤਨੀ ਵਿੱਚ ਸ਼ਹਿਨਸ਼ੀਲਤਾ, ਪ੍ਰੇਮ ਭਾਵਨਾਂ ਹੋਵੇ, ਘਰ ਦੀ ਨੀਂਹ ਮਜ਼ਬੂਤ ਹੁੰਦੀ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਆਓ! ਪਹਿਲਾਂ ਆਪਣੇ ਘਰ ਆਨੰਦਪੁਰ ਸਾਹਿਬ ਵੜੀਏ...- ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜੰਨਤਾਂ ਨੂੰ ਆਪਣੇ ਹੱਕਾਂ ਦੀ ਰਾਖੀ ਆਪ ਕਰਨੀ ਪੈਣੀ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਕੀ ਗਲ਼ਤੀ ਮੰਨਣ ਨਾਲ ਭੁੱਲਾਂ ਦਾ ਅੰਤ ਹੋ ਜਾਂਦਾ ਹੈ?-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਦੋਸਤ ਮਹਿੰਗੇ ਮੋਤੀਆ ਵਰਗੇ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਨਜ਼ਰ ਚੋਰੀ ਦੇ ਕੇ ਸਾਡੇ ਵਿੱਚ ਰੱਖਦੇ - ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਅੱਖ ਚੋ ਪਈ ਉਸ ਵੇਲੇ... ਅਮਨਦੀਪ ਧਾਲੀਵਾਲ (U.K)
ਨਾ ਧੁਪ ਰਹਿਣੀ ਨਾ ਛਾਂ ਬੰਦਿਆ - ਧਰਮਵੀਰ ਨਾਗਪਾਲ
Newsletter
Email Address