21 ਫਰਵਰੀ ਦਾ ਦਿਨ, ਸਿੱਖ ਮਾਨਸਿਕਤਾ ਵਿੱਚ ਸਿੱਖ ਸਾਕਾ ਨਨਕਾਣਾ ਸਾਹਿਬ ਅਤੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਨਾਲ ਜੁੜਿਆ ਹੋਇਆ ਹੈ। 21 ਫਰਵਰੀ, 1921 ਨੂੰ ਮਹੰਤ ਨਰੈਣੂ ਨੇ, ਬ੍ਰਿਟਿਸ਼ ਸਰਕਾਰ ਦੀ ਸ਼ਹਿ ’ਤੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ 130 ਤੋਂ ਜ਼ਿਆਦਾ ਸਿੰਘਾਂ ਨੂੰ ਬੜੀ ਬੇ-ਰਹਿਮੀ ਨਾਲ ਸ਼ਹੀਦ ਕੀਤਾ ਸੀ.....