ਹਾਸਰਸ

ਆ ਜਾ ਗੰਢਿਆਂ ਦੇ ਬਹਾਨੇ ਹੀ ਰੋ ਲੈ, ਕਿ ਅੱਖੀਆਂ ˆਚੋਂ ਨੀਰ ਨਾ ਵਗੇ। ਅੱਜ ਕੱਲ੍ਹ ਤਾਂ ਇਹ ਨਿਰਾਰਥਕ ਹੀ ਲੱਗ ਰਿਹੈ, ਕਿਉਂਕਿ ਆਮ ਆਦਮੀ ਵੈਸੇ ਹੀ ਗੰਢਿਆਂ ਦੇ ਵਿਛੋੜੇ ˆਚ ਰੋ ਰਿਹੈ। ਉਹ ਤਾਂ ਗੰਢਿਆਂ ਦੇ ਬਹਾਨੇ ਰੋਣਾ ਚਾਹੁੰਦਾ ਹੈ, ਪਰ ਗਸ਼ਢੇ ਉਸ ਦਾ ਸਾਥ ਛੱਡ ਗਏ ਨੇ। ਵਿਚਾਰੇ ਗੰਢਿਆਂ ਦਾ ਵੀ ਕੀ ਕਸੂਰ, ਉਹ ਤਾਂ ਆਪਣੇ ਗਰੀਬ ਭਰਾਵਾਂ ਨਾਲ ਮਿਲ ਕੇ ਰੋਣਾ ਚਾਹੁੰਦੇ ਹਨ, ਪਰ ਹੁਣ ਉਹ ਇਕੱਲੇ ਗੋਦਾਮਾਂ ਦੀਆਂ ਬਸ਼ਦ ਬੋਰੀਆਂ ਵਿੱਚ ਰੋ ਰਹੇ ਨੇ। ਗਿੱਲੇ ਗੰਢੇ ਵੈਸੇ ਹੀ ਫੁੱਟ-ਫੁੱਟ ਕੇ ਰੋ ਰਹੇ ਨੇ ਤੇ ਦੁਹਾਈਆਂ ਪਾ ਕੇ ਕੁਰਲਾ ਰਹੇ ਤੇ ਕਹਿ ਰਹੇ ਨੇ ਕਿ ਅਸੀਂ ਇਥੇ ਠੰਢ ਵਿੱਚ ਸਲ੍ਹਾਬ ਨਾਲ ਹੀ ਸੜ ਕੇ ਮਰ ਜਾਣਾ ਹੈ। ਕਿਸੇ ਗਰੀਬ ਦੀ ਕੜਾਹੀ ਵਿੱਚ ਗਰਮ ਤੇਲ ਵਿੱਚ ਪੈ ਕੇ ਸੜ ਕੇ ਮਰਦੇ ਤਾਂ ਸਾਡਾ ਵੀ ਨਾਂ ਇੱਜ਼ਤ ਨਾਲ ਲਿਆ ਜਾਣਾ ਸੀ। ਹੁਣ ਗਿੱਲੇ ਗੰਢੇ, ਸੁੱਕੇ ਗੰਢਿਆਂ ਨੂੰ ਗੁੱਸੇ ਚ ਆ ਕੇ ਮਿਹਣੇ ਮਾਰ ਰਹੇ ਹਨ ਕਿ ਤੁਸੀਂ ਕਿਹੜਾ ਸਾਡਾ ਸਾਥ ਦਿੱਤਾ, ਜਦੋਂ ਅਗਲਿਆਂ ਨੇ ਸਾਨੂੰ ਤੁਹਾਡੇ ਚੋਂ ਛਾਂਟੀ ਕਰ ਕੇ ਪਰੇ ਕਰ ਦਿੱਤਾ ਸੀ, ਤੁਸੀਂ ਇੱਜ਼ਤ ਨਾਲ ਬੰਦ ਬੋਰੀਆਂ ਧਾਂਕਾਂ ਵਿੱਚ ਆਨੰਦ ਲੈ ਰਹੇ ਹੋ...

ਪਿਡ ਦੀ ਸੜਕ ਕਸ਼ਢੇ ਲੱਗੇ ਬੋਹੜ ਦੇ ਦਰੱਖਤ ਹੇਠਾਂ ਬਣੇ ਥੜ੍ਹੇ ਤੇ ਅੱਜ ਪੂਰੀ ਮਹਿਫਲ ਲੱਗੀ ਹੋਈ ਸੀ,ਜਿਸ ਦਾ ਵਿਸ਼ਾ ਸੀ,ਪਜਾਬ ਵਿੱਚ ਬੀਤੇ ਦਿਨੀਂ ਪਾਈਆਂ ਗਈਆਂ ਵੋਟਾਂ।.ਬਲਬੀਰ ਆਖ ਰਿਹਾ ਸੀ ਕਿ ਬਸ਼ਤਿਆ ! ਐਤਕੀਂ ਤਾਂ ਲੀਡਰਾਂ ਨੇ ਹੱਦ ਕਰ ਦਿੱਤੀ।ਨਸ਼ਿਆਂ ਦੇ ਦਰਿਆ ਹੀ ਵਗਾ ਦਿੱਤੇ। ਬਲਬੀਰ ਸਿਸ਼ਹਾਂ,ਇਨ੍ਹਾਂ ਨਸ਼ਿਆਂ ਕਾਰਨ ਹੀ ਸਾਡੇ ਅੱਧੇ ਨਾਲੋਂ ਜ਼ਿਆਦਾ ਲੀਡਰ ਕੁਰਸੀ ਦੇ ਹੱਕਦਾਰ ਬਣੇ ਹਨ।ਤੇਰੀ ਗੱਲ ਵੀ ਸਹੀ ਹੈ,ਪਰ ਪਟਵਾਰੀ ਸਾਹਿਬ ਪੈਸਾ ਵੀ ਬੜੀ ਕੁੱਤੀ ਚੀਜ਼ ਹੋ ਗਿਆ ਹੈ,ਚਸ਼ਗੇ ਭਲਿਆਂ ਨੂਸ਼ ਡੇਗ ਕੇ ਰੱਖ ਦੇਂਦਾ ਹੈ ਮੈਂ ਸੁਣਿਐ,ਤੇਰੇ ਮਾਮੇ ਦੇ ਪਿਸ਼ਡ ਬੜੀ ਖੱਪ ਪੈ ਗਈ ਸੀ।ਪਤਾ ਲੱਗਿਐ ਕੁਝ....