ਵਿਸ਼ੱਵ-ਪ੍ਰਸਿੱਧ ਲੇਖਕਾ,ਸ਼ਾਇਰਾ,ਸਮਾਜ ਸੇਵਕਾ,ਕੁਲਵੰਤ ਕੋਰ ਚੰਨ ਜੰਮੂ ਨਾਲ ਇਕ ਮੁਲਾਕਾਤ
ਇਥੇ ਕੋਈ ਸ਼ੱਕ ਰਹਿ ਹੀ ਨਹੀ ਜਾਂਦਾ ਜਦੋ ਉਹਨਾਂ ਨੂੰ ਤੁਸੀ ਖੁੱਦ ਮਿਲ ਕੇ ਗੱਲ-ਬਾਤ ਕਰਦੇ ਹੋ,ਉਹਨਾਂ ਦੀ ਬਹੁਤ ਹੀ ਮਿੱਠੀ ਕੰਨਾ ਵਿਚ ਰੱਸ ਘੋਲਣ ਵਾਲੀ ਅਵਾਜ਼ ਰਾਹੀ ਉਸ ਕੁੱਦਰਤ ਨੂੰ ਬਹੁਤ ਹੀ ਨਜ਼ਦੀਕੀ ਤੋ ਜਦੋਂ ਵੇਖ ਲੈਂਦੇ ਹੋ।ਜਦੋਂ ਅੱਖਾਂ ਬੰਦ ਕਰ ਅਪਣੇ ਹੀ ਲਿੱਖੇ ਗੀਤ ਨੂੰ ਆਪੇ ਤਰਜ਼ ਕੱਢ ਗਾਉਂਦੇ ਮਸਤ ਮਗਨ ਦੁਨੀਆਂ ਤੋ ਬੇ-ਖੱਬਰ ਹੋਏ ਉਸ ਦੀ ਅਵਾਜ਼ ਉਸ ਦਾ ਹੀ ਗੀਤ ਹੈ,ਕਹਿੰਦੇ ਉਸ ਵਿਚ ਖੁੱਭ ਜਾਂਦੇ ਹਨ ਤਾਂ ਕਿਤੇ ਸਵਰਗਾਂ ਵਿਚ ਬੈਠੇ ਲੱਗਦਾ ਹੈ।ਕਿਸੇ ਦੇ ਦੁੱਖ ਨੂੰ ਸੁਣ ਹਰ ਤਰੀਕੇ ਨਾਲ ਕੋਸ਼ਿਸ਼ ਕਰਨੀ ਇਹ ਕਿਵੇਂ ਦੂਰ ਹੋਵੇ,ਪਲਾ ਵਿਚ ਸਭ ਨੂੰ ਅਪਣਾ ਬਣਾ ਲੈਣ ਵਾਲੀ ਇਸ ਸ਼ਖਸ਼ੀਅਤ ਨਾਲ ਉਹਨਾਂ ਦੇ ਘਰ ਵੀਲਪੰਥ ਪੈਰਿਸ ਫਰਾਂਸ ਵਿਚ ਮਿਲਣ ਦਾ ਮੋਕਾ ਮਿਲਿਆ ਤਾਂ ਮੈਂ ਵਕਤ ਹੱਥੋ ਨਾ ਗੁਵਾਉਂਦਾ ਹੋਇਆ ਸਭ ਨਾਲ ਉਹਨਾਂ ਦੀ ਮੁਲਾਕਾਤ ਕਰਵਾਉਣ ਦਾ ਸੋਚਿਆ।ਪਹਿਲੇ ਉਹਨਾਂ ਨੇ ਅਪਣੇ ਹੱਥੀ ਖਾਣਾ ਬਣਾ ਖੁਆਇਆ ਕਾਫੀ ਚਾਹ ਤੋ ਬਾਅਦ ਕੁਝ ਗੱਲਾਂ-ਬਾਤਾਂ ਹੋਈਆਂ ਜੋ ਆਪ ਸਭ ਦੇ ਸਾਹਮਣੇ ਪੇਸ਼ ਕਰਨ ਦਾ ਛੋਟਾ ਜਿਹਾ ਯਤਨ:--------
ਸਵਾਲ:-ਤੁਹਾਡਾ ਪਿਛੋਕੜ ਕੀ ਹੈ ?
ਜਵਾਬ:-ਮੈਂ ਪਿੰਡ ਵੱਡੀ ਮਿਆਣੀ ਜ਼ਿਲਾ ਹੁਸ਼ਿਆਰਪੁਰ ਪੰਜਾਬ ਤੋ ਹਾਂ।ਮੇਰੇ ਪਿਤਾ ਸ:ਗਿਰਧਾਰਾ ਸਿੰਘ ਜੀ ਅਤੇ ਮਾਤਾ ਪ੍ਰੀਤਮ ਕੋਰ ਜੀ ਹਨ।ਅਸੀ ਚਾਰ ਭੈਣ ਭਰ੍ਹਾ ਹਾਂ,ਭ੍ਹਰਾ ਸ੍ਰ:ਕੇਵਲ ਸਿੰਘ ਤੇ ਸ੍ਰ:ਗੁਰਬਚਨ ਸਿੰਘ ਜੀ ਹਨ। ਮੇਰੇ ਤੋ ਛੋਟੀ ਮੇਰੀ ਇਕ ਭੈਣ ਜੋ ਬੰਬੇ ਰਹਿੰਦੀ ਹੈ,ਉਹਨਾਂ ਦਾ ਉਥੇ ਕਾਰੋਬਾਰ ਹੈ।ਪੰਜਾਬ ਦੀ ਧੀ ਹਾਂ ਤੇ ਨੂੰਹ ਜੰਮੂ ਕਸ਼ਮੀਰ ਦੀ ਹਾਂ।ਪੰਜਾਬ ਨਾਲ ਅਥਾਹ ਪਿਆਰ ਕਰਦੀ ਹਾਂ,ਕਿਉਂਕਿ ਪੰਜਾਬੀਆਂ ਜੈਸਾ ਭੋਲਾ,ਦਿਲਦਾਰ, ਮੇਹਨਤੀ,ਮੱਦਤਗਾਰ ਇਨਸਾਨ ਤੁਹਾਨੂੰ ਹੋਰ ਕੋਈ ਨਹੀ ਮਿਲ ਸਕਦਾ।
ਸਵਾਲ:-ਤੁਹਾਨੂੰ ਕਦੋ ਤੋ ਲਿੱਖਣ ਦਾ ਸ਼ੋਕ ਜਾਗਿਆ?
ਜਵਾਬ:-ਵਿਚ ਪ੍ਰਦੇਸਾ ਸੱਜਣਾ ਜਦੋ ਲਾਏ ਸੀ ਡੇਰੇ,ਚਾਰੇ ਪਾਸੇ ਗ੍ਹਮਾਂ ਨੇ ਸਾਨੂੰ ਪਾਏ ਸੀ ਘੇਰੇ'ਸ਼ੋਕ ਨਹੀ ਰੱਬ ਦੀ ਨਜ਼ਰ ਨੇ ਹੱਥ ਆਪੇ ਕਲਮ ਫੜ੍ਹਾ ਕੇ ਇਸ ਪਾਸੇ ਨੂੰ ਲਾ ਦਿਤਾ।
ਸਵਾਲ:-ਜੰਮੂ ਵਿਚ ਤਾਂ ਹਿੰਦੀ, ਉਰਦੂ,ਇਗੰਲਿਸ਼ ਹੀ ਚਲਦੀ ਹੈ ?
ਜਵਾਬ:-ਜੀ ਹਾਂ ਪਰ ਪੰਜਾਬੀ ਜਿਥੇ ਵੀ ਜਾਣ ਪੰਜਾਬੀ ਦੇ ਝੰਡੇ ਗਡ ਦਿੰਦੇ ਹਨ।ਮੈਂ ਬਿਮਲ ਜੈਨ ਸਕੂਲ ਆਰ.ਐਸ.ਪੁਰਾ ਵਿਚ 9ਸਾਲ ਸੇਵਾ ਕੀਤੀ।ਉਸ ਸਕੂਲ ਵਿਚ ਕਿਸੇ ਵੀ ਗੁਰਪੁਰਬ ਤੇ ਗੁਰੂਆਂ ਬਾਰੇ,ਪੰਜਾਬੀ ਬਾਰੇ ਤੇ ਪੰਜਾਬ ਦੀ ਖੁਬਸੂਰਤੀ ਨੂੰ ਦੱਸਣ ਤੋ ਪਿੱਛੇ ਨਹੀ ਰਹਿੰਦੀ ਸੀ ।ਕਈ ਮਾਂ ਬਾਪ ਜੋ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੇ ਅਪਣੇ ਬੱਚੇ ਮੇਰੇ ਕੋਲ ਵਕਤ ਕੱਢ ਪੰਜਾਬੀ ਪ੍ਹੜਨ ਭੇਜਦੇ ਸਨ,ਉਹੀ ਚਸਕਾ ਅੱਜ ਵੀ ਕੈਂਪਾਂ ਰਾਹੀ ਜਦੋਂ ਮੈਂ ਕਦੀ ਇੰਡਿਆ ਜਾਂਦੀ ਹਾਂ ਤਾਂ ਪੂਰਾ ਕਰ ਲੈਂਦੀ ਹਾਂ।ਬਹੁਤ ਬਹੁਤ ਖੂਬ।
ਸਵਾਲ:-ਕਿਸ ਕੋਲੋ ਪ੍ਰਭਾਵਿਤ ਹੋ ਲਿੱਖਣਾ ਸ਼ੁਰੂ ਕੀਤਾ ?
ਜਵਾਬ:-ਥੋੜਾ ਜਿਹਾ ਹੱਸ ਕੇ ਬੜਾ ਪਿਆਰਾ ਜਿਹਾ ਸਵਾਲ ਕੀਤਾ ਤੁਸੀ,ਇਹ ਤਾਂ ਕੁੱਦਰਤ ਦਾ ਇਕ ਨੇਮ ਕਨੂੰਨ ਕਹਿ ਲਵੋ ਜਦੋ ਉਸ ਨੂੰ ਖੁੱਸ਼ੀ ਹੁੰਦੀ ਹੈ ਤਾਂ ਕਿਸੇ ਕੋਲੋ ਕੁੱਝ ਵੀ ਕਿਸੇ ਵਕਤ ਵੀ ਕਰਵਾ ਲੈਂਦੀ ਹੈ,ਇਸ ਨੂੰ ਮੈਂ ਉਸ ਦੀ ਰਜ਼ਾ,ਉਸ ਦਾ ਪਿਆਰ,ਉਸ ਦੀ ਕ੍ਰਿਪਾ ਕਹਿ ਲਵਾ ਤਾ ਠੀਕ ਹੋਵੇਗਾ, ਪਤੀ ਸ੍ਰ:ਰਣਜੀਤ ਸਿੰਘ ਜੀ ਚੰਨ ਸਾਹਿਬ ਸਾਨੂੰ ਇੱਕਲਿਆਂ ਚਾਰਾਂ ਮਾਂ ਪੁੱਤਰਾਂ ਨੂੰ ਜੰਮੂ ਕਸ਼ਮੀਰ ਛੱਡ(ਦੋ ਬੇਟੇ ਤੇ ਇਕ ਬੇਟੀ) ਤੇ ਆਪ ਸਾਡੇ ਵਾਸਤੇ ਚੋਗਾ ਇਕੱਠਾ ਕਰਨ ਫਰਾਂਸ ਆ ਗਏ ਉਹਨਾਂ ਦੀ ਦੂਰੀ, ਪਿਆਰ ਤੇ ਵਿਛੋੜੇ ਦੇ ਪਲਾਂ ਨੇ ਮੋਕਾ ਪਾ ਮੈਨੂੰ ਇਕੱਲੀ ਜਾਣ ਹੋਕਿਆਂ,ਤਾਨਿਆਂ,ਤਨਹਾਈਆਂ, ਮੇਹਣਿਆਂ,ਹਾੜਿਆਂ,ਸਿਸਕੀਆਂ ਨਾਲ ਮਿਲ ਝੁਰਮਟ ਪਾ ਲਿਆ ਜਦੋਂ ਪੇਸ਼ ਨਾ ਜਾਂਦੀ ਤਾਂ ਅੱਖੀਆਂ ਨੇ ਗਹਿਰੇ ਸਮੁੰਦਰ ਦੇ ਰੂਪ ਧਾਰਨ ਕਰ ਉਸ ਦਾਤੇ ਅੱਗੇ ਹੱਥ ਜੋੜ ਲਏ ਤੇ ਦਾਤੇ ਕ੍ਰਿਪਾ ਕੀਤੀ ਤਾਂ ਆਪੇ ਲਿੱਖ,ਆਪੇ ਅਵਾਜ਼ ਬਣ ਚੰਨ ਸਾਹਿਬ ਦੀਆਂ ਦੂਰੀਆਂ ਨੂੰ ਨਜ਼ਦੀਕੀਆਂ ਵਿਚ ਬਦਲ ਦਿਤਾ।ਵੈਸੇ ਇਹ ਸਭ ਮੇਰੇ ਪਤੀ ਸ੍ਰ:ਰਣਜੀਤ ਸਿੰਘ ਜੀ ਚੰਨ ਹੋਰਾਂ ਦੀ ਦੂਰੀ ਦਾ ਹੀ ਸਦਕਾ ਹੈ।
ਸਵਾਲ:-ਤੁਸੀ ਲਿੱਖਦੇ ਤੇ ਗਾੳਂਦੇ ਵੀ ਬੜਾ ਸੋਹਣਾ ਹੋ,ਕਿਤੋਂ ਸਿੱਖਿਆਂ ਲਈ ?
ਜਵਾਬ:-ਨਹੀ ਜੀ,ਇਹ ਰੱਬ ਦੀ ਨਜ਼ਰ ਹੈ ਜੋ ਤੁਸੀ ਪ੍ਹੜਦੇ ਤੇ ਸੁਣਦੇ ਹੋ।ਸਾਡੇ ਜਮਾਨੇ ਵਿਚ ਕਿਥੇ ਕੋਈ ਕੁੜੀਆਂ ਨੂੰ ਗਾਣ ਜਾ ਵਜਾਣ ਵਾਸਤੇ ਬਾਹਰ ਭੇਜਦਾ ਸੀ।ਮੈਨੂੰ ਯਾਦ ਹੈ 1972ਵਿਚ ਜਲੰਧਰ ਰੇਡਿਓ ਤੋ ਯੂ ਮੰਚ ਪ੍ਰੋਗਰਾਮ ਦੇ ਪ੍ਰਜੈਂਟਰ ਐਸ ਐਸ ਮੀਸ਼ੀ ਸ਼ਰਮਾਂ ਜੀ ਅਪਣੇ ਪ੍ਰੋਗਰਾਮ ਨੂੰ ਪੇਸ਼ ਕਰਨ ਲਈ ਕਪੂਰਥਲਾ ਤੋ ਜਲੰਧਰ ਜਾਣ ਲਈ ਬੱਸ ਤੇ ਬੈਠੇ ਸਨ ਤੇ ਮੈਂ ਵੀ ਉਸੇ ਬੱਸ ਵਿਚ ਜਲੰਧਰ ਜਾ ਰਹੀ ਸੀ।ਤਾਂ ਇਕੋ ਹੀ ਸੀਟ ਮਿਲੀ ਗੱਲਾਂ ਵਿਚ ਹੀ ਮੇਰੀ ਅਵਾਜ਼ ਨੂੰ ਕਹਿੰਦੇ ਤੁਸੀ ਅਪਣੇ ਘਰੋ ਕਿਸੇ ਨੂੰ ਨਾਲ ਲੈ ਕੇ ਸਾਡੇ ਕੋਲ ਇਕ ਵੱਜੇ ਵੀਰਵਾਰ ਜਲੰਧਰ ਪਹੁੰਚ ਜਾਵੋ ਅਸੀ ਤੁਹਾਡੀ ਅਵਾਜ਼ ਟੈਸਟ ਕਰਾਂਗੇ ਤੁਸੀ ਬਹੁਤ ਚੰਗਾ ਗਾ ਸਕਦੇ ਹੋ।ਘਰ ਦਿਆਂ ਨੂੰ ਪੁੱਛਿਆ ਤਾਂ…ਚੁੱਪ ਕਰ ਇਹ ਕੰਮ ਕੋਈ ਚੰਗੇ ਘਰਾਂ ਦੇ ਹੁੰਦੇ ਹਨ।ਬਸ ਰੱਬ ਦਾ ਇਹ ਸਭ ਕੁਝ ਹੈ।ਮੈਨੂੰ ਸ਼ੋਕ ਜਰੂਰ ਹੈ ਵਾਜੇ ਦਾ ਤੱਬਲੇ ਦਾ ਪਰ ਮੈਨੂੰ ਆਉਂਦਾ ਨਹੀ।
ਸਵਾਲ:-ਹੁਣ ਤੱਕ ਤੁਸੀ ਕਿੰਨੇ ਗੀਤ,ਕਹਾਣੀਆਂ,ਗਜ਼ਲਾਂ,ਲੇਖ,ਕਵਿਤਾਵਾਂ ਲਿੱਖ ਚੁੱਕੇ ਹੋ?
ਜਵਾਬ:-ਅਪਣੀ ਅਲਮਾਰੀ ਖੋਲ ਵਿਖਾਉਂਦੇ ਹੋਏ ਇਹ ਸਭ ਗੀਤ,ਕਵਿਤਾਵਾਂ ਦੇ ਭੰਡਾਰ ਹਨ ਕਿੰਨੀਆਂ ਕੁ ਕਹਾਣੀਆਂ ਤੇ ਗੀਤ ਹਨ ਗਿਣੇ ਨਹੀ ਪਰ ਮੀਡੀਆ ਪੰਜਾਬ ਅਖਬਾਰ ਵਿਚ ਤੁਸੀ ਨਵੇ ਨਵੇ ਹੀ ਗੀਤ ਕਹਾਣੀਆਂ ਕਵਿਤਾਵਾਂ ਪ੍ਹੜਦੇ ਹੋ।
ਸਵਾਲ:-ਹੁਣ ਤੱਕ ਕਿਹੜੇ ਕਿਹੜੇ ਅਖਬਾਰਾਂ ਵਿਚ ਛੱਪ ਚੁੱਕੇ ਹੋ?
ਜਵਾਬ:-ਜੰਮੂ ਦੀਆਂ ਸਾਰੀਆਂ ਅਖਬਾਰਾਂ ਵਿਚ ਛੱਪਦੇ ਸਨ। ਨਿਮਾਂ ਮੋਹਰਾਂ ਡੋਗਰੀ ਅਖਬਾਰ,ਦੇਨਿਕ ਜਾਗਰਨ,ਜੰਮੂ ਕਸ਼ਮੀਰ,ਬਹੁਤ ਅਖਬਾਰਾਂ ਵਿਚ ਆਉਂਦੇ ਸਨ। ਜੰਮੂ ਕਸ਼ਮੀਰ ਰੇਡਿਓ,ਟੀਵੀਆਂ ਤੇ ਗਾਏ ਹਨ ਬਹੁਤ ਲੋਕੀ ਖੁੱਸ਼ ਹੂੰਦੇ ਸਨ ਬਾਰ ਬਾਰ ਸੁਨਣ ਵਾਸਤੇ ਕਹਿੰਦੇ ਵੀ ਸਨ।ਹੁਣ 1998ਤੋ ਬਾਹਰ ਦੀਆਂ ਅਖਬਾਰਾਂ ਸਭ ਤੋ ਪਹਿਲੇ ਜਰਮਨੀ ਤੋ ਸਮੇਂ ਦੀ ਅਵਾਜ ਮੈਗਜ਼ੀਨ ਵਿਚ ਛੱਪਣੇ ਸ਼ੁਰੂ ਹੋਏ ਸਨ ਮੇਰੇ ਗੀਤ,ਲੇਖ,ਕਵਿਤਾਵਾਂ। ਬਾਅਦ ਵਿਚ ਇੰਟਰਨੈਟ ਅਖਬਾਰ ਮੀਡੀਆ ਪੰਜਾਬ ਤੇ ਧੜਾ ਧੜ ਗੀਤ,ਕਵਿਤਾਵਾਂ,ਗਜਲਾਂ,ਲੇਖ ਤੇ ਕਹਾਣੀਆਂ ਛੱਪੀਆ ਛੱਪ ਰਹੀਆਂ ਹਨ।ਪੰਜਾਬ ਟਾਇਮ ਇੰਗਲੈਂਡ,ਦੇਸ਼ ਪ੍ਰਦੇਸ਼ ਇਗਲੈਂਡ,ਸਿਰਜਨਾ ਅਖਬਾਰ, ਮਾਲਵਾ ਅਖਬਾਰ ਇੰਡਿਆ,ਵਤਨ ਕਨੇਡਾ,ਪੰਜਾਬੀ ਰਾਇਟਰ ਅਮਰੀਕਾ,ਪੰਜਾਬ ਐਕਸਪ੍ਰੇਸ ਨਿਊਯਾਰਕ ਅਮਰੀਕਾ,ਆਦਿ ਹੋਰ ਵੀ ਅਖਬਾਰਾਂ ਜਿੰਨਾ ਨੇ ਮੇਲਾਂ ਤੇ ਸੰਪਰਕ ਕੀਤਾ ਤੇ ਲਿੱਖਤਾਂ ਭੇਜਣ ਲਈ ਕਿਹਾ ਗਿਆ ਭੇਜੀਆ ਵੀ ਹਨ,ਪਰ ਮੀਡੀਆਂ ਪੰਜਾਬ ਵਿਚ ਸਭ ਤੋ ਪਹਿਲਾ ਭੇਜਦੀ ਹਾਂ ਫਿਰ ਉਸ ਤੋ ਬਾਅਦ ਹੋਰ ਕਿਸੇ ਅਖਬਾਰ ਨੂੰ।
ਸਵਾਲ:-ਕੋਈ ਕਿਤਾਬ ਵੀ ਛੱਪ ਚੁੱਕੀ ਹੈ ?
ਜਵਾਬ:-ਜੀ'ਬ੍ਰਿਹਾਂ ਦੇ ਸੱਲ'ਗੀਤ ਸੰਗ੍ਰਿਹ,ਛੱਪ ਚੁੱਕੀ ਹੈ 2003ਵਿਚ ।ਦੂਜੀ ਕਿਤਾਬ 'ਸੋਚ ਮੇਰੀ ਵਾਜਾਂ ਮਾਰੇ'ਗੀਤ ਸੰਗ੍ਰਿਹ ਜਿਸ ਦਾ ਉਦਘਾਟਨ ਸ਼ਾਇਦ ਨਵੰਬਰ ਵਿਚ ਹੋਵੇ।ਅਤੇ ਇਸ ਤੋ ਬਾਅਦ ਕਹਾਣੀਆਂ ਤੇ ਲੇਖਾਂ ਦੀਆਂ ਦੋ ਕਿਤਾਬਾਂ ਛੱਪਣਗੀਆਂ।ਚੋਥੀ ਉਹ ਜੋ ਮੇਰੇ ਉਪਰ ਲੇਖ ਲਿਖੇ ਗਏ ਹਨ ਉਹਨਾਂ ਨੂੰ ਸਦਾ ਜਿਉਂਦਾ ਰੱਖਣ ਲਈ ਲੇਖਾਂ ਨੂੰ ਕਿਤਾਬ ਦਾ ਰੂਪ ਦੇ ਸਭ ਦੇ ਹੱਥਾ ਤੱਕ ਪਹੁੰਚਦਾ ਕਰਾਂਗੀ,ਕਿਉਂਕਿ ਕਦਰਦਾਨਾਂ ਦੀ ਤਹਿਦਿਲੋ ਕਦਰ ਕਰਦੀ ਹਾਂ।ਹੋਰ ਵੀ ਬਹੁਤ ਗੀਤ ਹਨ ਕਵਿਤਾਵਾਂ,ਗਜ਼ਲਾਂ ਹਨ ਜਿੰਨਾ ਨੂੰ ਕਿਤਾਬਾਂ ਦਾ ਰੂਪ ਦੇ ਕੇ ਸੰਭਾਲਣਾ ਚਾਹੁੰਦੀ ਹਾਂ।
ਸਵਾਲ:-ਤਹਾਡੇ ਮੰਨ ਪਸੰਦ ਪੰਜਾਬੀ ਸ਼ਾਇਰ,ਕਿੰਨਾਂ ਦੀ ਅਵਾਜ਼ ਪਿਆਰੀ ਲੱਗਦੀ ਹੈ ?
ਜਵਾਬ:-ਬਈ ਮੇਰੇ ਤੋ ਤਾਂ ਸਾਰਿਆਂ ਦੀ ਹੀ ਅਵਾਜ਼ ਸੋਹਣੀ ਹੈ,ਕੁੱਦਰਤ ਦੀ ਦੇਣ ਹੈ,ਡਾ.ਸੁਰਜੀਤ ਪਾਤਰ ਜੀ ਦੀ ਲੇਖਣੀ,ਸਾਦਗੀ ਤੇ ਗੁਰਦਾਸ ਮਾਨ ਜੀ ਦੀ ਅਵਾਜ਼,ਸਚਾਈ ਮੰਨ ਨੂੰ ਜੱਚਦੀ ਹੈ ਗੀਤ ਗਾਉਣ ਤੇ ਲਿੱਖਣ ਪੰਜਾਬ,ਪੰਜਾਬੀ ਤੇ ਪੰਜਾਬੀਅਤ ਨੂੰ ਮਾਣ,ਤੇ ਵਿਰਸੇ ਨਾਲ ਜੋੜਣ ਵਿਚ ਇਹ ਦੋਵੇਂ ਹੀ ਸ਼ਖਸ਼ੀਅਤਾਂ ਬੜਾ ਵੱਡਾ ਯੋਗਦਾਨ ਪਾ ਰਹੀਆਂ ਹਨ ਪੰਸਦ ਕਰਦੀ ਹਾਂ।
ਸਵਾਲ:-ਤੁਹਾਡੇ ਪ੍ਰੀਵਾਰ ਵਿਚ ਕੌਣ ਕੌਣ ਤੁਹਾਡੀ ਸ਼ਾਇਰੀ ਨੂੰ ਮਾਣ ਸਤਿਕਾਰ ਦਿੰਦੇ ਹਨ।
ਜਵਾਬ:-ਜਰਾ ਹੋਕਾ ਜਿਹਾ ਲੈ ਕੇ ਤੇ ਗਾਉਂਦੇ ਹੋਏ ਦੋ ਲਾਇਨਾਂ 'ਬੜੇ ਦੁੱਖ ਅਸਾਂ ਝੱਲੇ,ਸੱਜਣ ਹੋਏ ਜਦੋਂ ਕੱਲੇ,ਦੁੱਖ ਲੈ ਗਏ ਸੀ ਨਾਲ ਰੋਣੇ ਆਏ ਸਾਡੇ ਪੱਲੇ'ਬੱਚੇ ਛੋਟੇ ਛੋਟੇ ਗੀਤ ਸੁਨਣ ਵਾਸਤੇ ਵੀ ਪੈਸੇ ਮੰਗਦੇ ਸੀ,ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਮੰਮਾਂ ਗੀਤ ਲਿੱਖ ਰਹੀ ਹੈ ਤੇ ਸੁਨਾਉਣਾ ਵੀ ਸਾਨੂੰ ਹੈ ਉਹ ਪਹਿਲਾ ਤਿੰਨੇ ਭੈਣ ਭਰ੍ਹਾ ਸਲਾਹ ਕਰ ਲੈਂਦੇ ਕੀ ਪੈਸੇ ਠੱਗਾਂਗੇ,ਹੁਣ ਤਾਂ ਉਹ ਵੱਡੇ ਹੋ ਗਏ ਹਨ ਬੜਾ ਪਿਆਰ ਤੇ ਸਤਿਕਾਰ ਮੇਰੀਆਂ ਲਿੱਖਤਾਂ ਨੂੰ ਦਿੰਦੇ,ਸਮਝਦੇ ਹਰ ਗੀਤ ਦੀ ਪੀੜ ਨੂੰ ਕਿਉਂ,ਕਿਵੇਂ ਲਿਖੇ ਜਾਂਦੇ ਉਹਨਾਂ ਨੂੰ ਹੁਣ ਸਮਝ ਆ ਗਈ ਹੈ।ਅਪਣੇ ਰਿਦੰਮਜੀਤ ਤੇ ਡੀਵਾਈਨਜੀਤ ਛੋਟੇ ਛੋਟੇ ਪੋਤਰੇ ਅਪਣੇ ਨਾਲ ਲਗਾਉਂਦੇ ਹੋਏ ਇਹ ਵੇਖੋ ਕਿਵੇਂ ਮੈਨੂੰ ਸੁਣ ਤੇ ਵੇਖ ਰਹੇ ਹਨ ਬੜੇ ਦੀਵਾਨੇ ਹਨ ਮੇਰੀ ਅਵਾਜ਼ ਦੇ,ਤੇ ਸਭ ਤੋ ਪਹਿਲੇ ਰੱਬ ਤੇ ਰੱਬ ਦਾ ਹੀ ਰੂਪ ਮੇਰਾ ਪਤੀ ਸ੍ਰ:ਰਣਜੀਤ ਸਿੰਘ ਜੀ ਚੰਨ ਜੰਮੂ ਬਹੁਤ ਪਿਆਰ ਤੇ ਮਾਣ ਸਤਿਕਾਰ ਮੇਰੀਆਂ ਲਿੱਖਤਾਂ ਤੇ ਮੈਨੂੰ ਸਹਾਰਾ ਦਿੰਦੇ ਹਰ ਜਗ੍ਹਾ ਤੇ ਬਹੁਤ ਹੋਸਲਾ ਅਫਜਾਈ ਕਰਦੇ ਹਨ,ਬਹੁਤ ਵੱਡੇ ਦੀਵਾਨੇ ਹਨ ਗੀਤਾਂ,ਮੇਰੀ ਅਵਾਜ਼ ਤੇ ਲਿੱਖਤਾਂ ਦੇ।ਮੇਰਾ ਸਾਰਾ ਪੇਕਾ,ਸੋਹਰਾ ਪ੍ਰੀਵਾਰ ਜਦੋ ਪਤਾ ਲੱਗ ਜਾਂਦਾ ਕੁਲਵੰਤ ਇੰਡਿਆ ਆ ਰਹੀ ਹੈ ਪਹਿਲੇ ਹੀ ਰੇਡਿਓ ,ਟੀਵੀਆ ਤੇ ਅਤੇ ਕਈ ਪ੍ਰੋਗਰਾਮ ਬਣਾ ਲੈਂਦੇ ਹਨ ਕਵੀ ਦਰਬਾਰਾਂ ਦੇ।
ਸਵਾਲ:-ਤੁਹਾਡੀ ਪੰਜਾਬ ਰੇਡਿਓ ਇੰਗਲੈਂਡ ਤੇ ਕਿਵੇਂ ਅਵਾਜ਼ ਪਹੁੰਚੀ,ਸਭ ਨਰਿੰਦਰ ਬੀਬਾ ਆ ਗਏ ਹਨ ਕਹਿੰਦੇ?
ਜਵਾਬ:-ਨਾ ਭਰਾਵਾ ਨਾ,ਕਿਥੇ ਉਹ ਮਹਾਨ ਸ਼ਖਸ਼ੀਅਤ ਤੇ ਕਿਥੇ ਕੁਲਵੰਤ ਤੁੱਛ ਜਿਹਾ ਜੀਵ।ਹਾਂ ਮੀਡੀਆ ਪੰਜਾਬ ਅਖਬਾਰ ਤਿੰਨ ਸਾਲ ਪੂਰੇ ਕਰਨ ਦੀ ਖੁੱਸ਼ੀ ਵਿਚ ਕਵੀ ਦਰਬਾਰ ਬਲਦੇਵ ਸਿੰਘ ਬਾਜਵਾ ਜੀ ਤੇ ਭੈਣ ਗੁਰਦੀਸ਼ਪਾਲ ਕੋਰ ਬਾਜਵਾ ਹੋਰਾਂ ਵਲੋ ਜਰਮਨੀ ਕਰਾਇਆ ਗਿਆ ਤਾਂ ਉਥੇ ਸ੍ਰ ਮੋਤਾ ਸਿੰਘ ਜੀ ਇੰਗਲੈਂਡ ਸ੍ਰ:ਨਿਰਮਲ ਸਿੰਘ ਕੰਧਾਲਵੀ ਜੀ ਇੰਗਲੈਂਡ ਤੇ ਵੀਰ ਸ਼ਮਸ਼ੇਰ ਸਿੰਘ ਰਾਏ ਜੀ ਜੋ ਇਗਲੈਂਡ ਤੋ ਇਸ ਰੇਡਿਓ ਦੇ ਬੜੇ ਤੱਕੜੇ ਪ੍ਰਜੈਂਟਰ ਹਨ ਉਥੇ ਪਹੁੰਚੇ ਹੋਏ ਸਨ,ਬਸ ਉਥੇ ਹੀ ਅਪਣੀ ਮੁਲਾਕਾਤ ਹੋਈ ਤੇ ਅਸੀ ਗੀਤ ਗਾਏ ਜੋ ਉਹਨਾਂ ਨੂੰ ਚੰਗੇ ਲੱਗੇ ਤੇ ਕਹਿੰਦੇ ਭੈਣ ਜੀ ਰੇਡਿਓ ਤੇ ਜਰੂਰ ਆਵੋ ਤੇ ਅਸੀ ਉਹਨਾਂ ਦਾ ਕਹਿਣਾ ਸਿਰ ਮੱਥੇ ਮਨਦੇ ਹੋਏ ਗੀਤ ਗਾਇਆ ਸਭ ਨੂੰ ਚੰਗਾ ਲੱਗਾ ਕੋਈ ਸੁਰਿੰਦਰ ਤੇ ਕੋਈ ਨਰਿੰਦਰ ਕਹਿਣ ਲੱਗਾ,ਪਰ ਮੈਂ ਕੁਲਵੰਤ ਹੀ ਹਾਂ ਸਿਰਫ ਕੁਲਵੰਤ।ਨਹੀ ਜੀ ਤੁਹਾਡੀ ਅਵਾਜ਼ ਬਹੁਤ ਹੀ ਪਿਆਰੀ ਤੇ ਪੁਰਾਣੇ ਸਿੰਗਰਾਂ ਵਰਗੀ ਹੈ ਜੋ ਕੰਨਾਂ ਨੂੰ ਚੀਕ ਚਿਹਾੜਾ ਨਹੀ ਸਗੋ ਠੰਡ ਤੇ ਖੁੱਸ਼ੀ ਪ੍ਰਧਾਨ ਕਰਦੀ ਹੈ? ਬਹੁਤ ਬਹੁਤ ਸ਼ੁਕਰਿਆ ਮਨਚੰਦਾ ਜੀ।
ਸਵਾਲ:-ਅਪਣੇ ਪਾਠਕਾਂ ਤੇ ਪ੍ਰਸ਼ੰਸ਼ਕਾਂ ਨੂੰ ਕੋਈ ਸੰਦੇਸ਼ ?
ਜਵਾਬ:-ਮੇਰੇ ਸਾਰੇ ਪਾਠਕਾਂ ਨੂੰ ਪ੍ਰਸ਼ੰਸ਼ਕਾਂ ਨੂੰ ਦੋਨੋ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ।ਦਾਤਾਂ ਲੰਬੀਆ ਉਮਰਾਂ ਤੇ ਖੁੱਸ਼ੀਆਂ ਖੇੜਿਆਂ ਨਾਲ ਸਭ ਨੂੰ ਖੁੱਸ਼ ਰੱਖੇ।ਅਪਣੀ ਮਾਂ ਬੋਲੀ ਨੂੰ ਹਮੇਸ਼ਾ ਪਿਆਰ ਕਰਦੇ ਰਹੋ ਪੰਜਾਬੀ ਲਿੱਖੋ,ਪੜ੍ਹੋ,ਬੋਲੋ ਤੇ ਅਪਣੇ ਵਿਰਸੇ ਨੂੰ ਕਦੀ ਨਹੀ ਭੁੱਲਣਾ,ਅਪਣੇ ਪਿਛੋਕੜ ਨੂੰ ਹਮੇਸ਼ਾ ਯਾਦ ਰੱਖਣਾ ਹੈ,ਚੰਗੇ ਗੀਤ ਲਿਖੋ,ਸੁਣੋ ਤੇ ਪੰਜਾਬੀ ਦਾ ਮਾਣ ਵਧਾਉਣ ਲਈ ਹਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਦਾ ਸਤਿਕਾਰ ਕਰੋ ਸਾਥ ਦੇਵੋ ਭਾਵੇਂ ਕਿਸੇ ਤਰੀਕੇ ਵੀ ਸੇਵਾ ਕਰ ਰਿਹਾ ਹੈ।ਮਨਚੰਦਾ ਜੀ ਤੁਸੀ ਖੁੱਦ ਇਕ ਬਹੁਤ ਚੰਗੇ ਇਨਸਾਨ ਹੋ ਬਹੁਤ ਅੱਛੇ ਲੇਖਕ ਤੇ ਕਾਰਟੂਨਿਸਟ ਹੋ,ਜੋ ਹਰ ਅਖਬਾਰ ਦੀ ਸ਼ਾਨ ਬਣੇ ਹੋਏ ਹੋ,ਤੁਹਾਡਾ ਵੀ ਬਹੁਤ ਧੰਨਵਾਦ ਕਰਦੀ ਹਾਂ।
ਤੇਜਿੰਦਰ ਮਨਚੰਦਾ ਆਰਟਿਸਟ
ਪੈਰਿਸ ਫਰਾਂਸ

ãÅâÆ ÕñÅ ç¶ å¿î Ã. ×¹ðìõô ÇÃ¿Ø Áñì¶ñÅ

íòéçÆê ÇÃ¿Ø ê¹ðìÅ

×¹ðìõô ÇÃ¿Ø Áñì¶ñÅ éÅî ÔËÍ À°Ã ôõÃÆÁå çŠܯ ãÅâÆ å¶ ×ÆåÕÅð ÔË Áå¶ ÇÂÇåÔÅÃÕÅð òÆ ÔËÍ ÇÂà 寺 ÇÂñÅòÅ À°Ã ù Áé¶Õ» ÃÇ×ðç» çÅ ×¹ð± Ô¯ä çÅ îÅä òÆ ÔÅÃñ ÔËÍ À°é·» ç¶ ÃÇ×ðçÅ çÆ Ç×äåÆ çÅ Á³çÅ÷Å å» ÇÂà ׼ñ 寺 ÔÆ ñ×ÅÇÂÁÅ ÜÅ ÃÕçÅ ÔË ÇÕ À°é·» ç¶ Øð ð¯÷ÅéÅ BH ÇÕñ¯ ÁÅàÅ ×¹¿ÇéÁÅ Ü»çÅ ÔËÍ ÇÂ¿é¶ ×¹ä» ç¶ èÅðéÆ Ô¯ä ç¶ éÅñ-éÅñ À°Ô Ú¿×¶ ÃîÅÜ Ã¶òÕ òÆ ÔéÍ ÇÂÕ Ççé ÃÅâÅ òÆ À°é·» ù Çîñä çÅ Ãì¼ì ìÇäÁÅÍ À°é·» éÅñ ×¼ñìÅå Õðé 寺 êåÅ ñ¼×Å ÇÕ Áñì¶ñÅ ÜÆ ÇÕ¿é¶ Ö¹ô Ççñ Áå¶ ÇîñÅêó¶ ÇÂéÃÅé Ôé À°Ô ÁÅêä¶ ãÅâÆ Ü¼æ¶ ç¶ éÅñ Çîñ Õ¶ À°Ô èðî çÆ Ã¶òÅ å» Õðç¶ ÔÆ Ôé éÅñ-éÅñ ÃîÅÜ Ã¶òÕ ÇòÚ ï¯×çÅé êÅÀ°ºç¶ ԯ¶ À°Ô åÕðÆìé A@-AB ñóÕÆÁ» ç¶ ÇòÁÅÔ ÁÅêä¶ Õ¯ñ¯º ÖðÚÅ ÕðÕ¶ Õð Ú¹¼Õ¶ ÔéÍ ç¯ ì¼ÇÚÁ» ç¶ ÇêåÅ Ã. ×¹ðìõô ÇÃ¿Ø ÁÅêä¶ ÃÅð¶ ÃÇ×ðç» ù ÁÅêä¶ ê¹¼åð ÔÆ ÃîÞç¶ ÔéÍ Áñì¶ñÅ ÜÆ éÇð¿çð ìÆìÅ ù ð¼ì ò»× êÈÜç¶ ÔéÍ À°é·» é¶ ç¼ÇÃÁÅ ÇÕ ê¹ðÅäÆ ×ÅÇÂÕÅò» ùÇð¿çð Õ½ð, éÇð¿çð ìÆìÅ ÁÅÇç çÅ î˺ ìÔ¹å ÃÇåÕÅð ÕðçÅ Ô»Í ê¹ðÅäÆÁ» ×ÅÇÂÕÅò» ÁÅêä¶ ×¹ðÈ ù ÁÅêäÅ Çêú ÃîÞ Õ¶ À°é·» 寺 Ã¿×Æå ÇòÇçÁÅ ÔÅÃñ ÕðçÆÁ» ÃéÍ êð Á¼Ü çÆÁ» ×ÅÇÂÕÅò»....Í ì÷¹ð× èÆÁÅ ìäÅ Õ¶ ÇòÇçÁÅ Çç¿ç¶ Ãé ÇÂö ñÂÆ À°Ô ÃÇíÁÅÚÅð ç¶ çÅÇÂð¶ Á³çð ðÇÔ Õ¶ ÇÃÖÅÀ°ºç¶ Ãé Áå¶ Ã¼ÇíÁÅÚÅð ç¶ çÅÇÂð¶ Á³çð ÔÆ ×ÅÀ°ºçÆÁ» ÃéÍ êð Á¼ÜÕñ· Ãí Õ°Þ ÔÆ À°ñà Ô¯ÇÂÁÅ ÇêÁÅ ÔËÍ Áñì¶ñÅ ÜÆ é¶ ÇÕÔÅ ÇÕ Ü篺 Õ¯ÂÆ ùð ÇòÚ ×ÅÀ°ºçŠùäÅÂÆ ç¶ò¶ å» îËù ìÔ¹å Ú¿×Å ñ¼×çÅ ÔË êð Ü篺 Õ¯ÂÆ ì¶Ã¹ðŠùäÅÂÆ ç¶ò¶ å» ÇÂà åð·» ñ¼×çÅ ÔË ÇÜò¶º À°Ô Áë×ÅÇéÃåÅé ç¶ ñÅç¶é ò»×¿È ÃÅâÅ ç¹ôîä Ô¯ò¶Í

Áñì¶ñÅ ÜÆ é¶ îË×÷Æé ç¶ êÅáÕ» ñÂÆ ÁÅêä¶ ìÅð¶ ÜÅäÕÅðÆ Çç¼åÆ ê¶ô Ôé À°Ã ÇòÚ¯º Õ°Þ Á³ô :

? Áñì¶ñÅ ÜÆ Ãí 寺 êÇÔñ» ÁÅêä¶ ÇêÛ¯Õó ìÅð¶ ÜÅäÕÅðÆ Ççú?

- î¶ðÅ Üéî C îÂÆ AIEG ù Çê³â ì¹ðÜðÅÜ×ó· ÇòÖ¶ îÅåÅ îÇÔ¿çð Õ½ð çÆ Õ°¼Ö¯º Ô¯ÇÂÁÅÍ ÇêåÅ ÜÆ éÅî ÇçÁÅñ ÇÃ¿Ø èÅñÆòÅñ ÔËÍ

? å°ÔÅâÆ êó·ÅÂÆ ÇñÖÅÂÆ?

- î˺ êÌÅÇÂîðÆ ÇüÇÖÁÅ ÁÅêä¶ Çê³â ì¹ðÜðÅÜ×ó· 寺 ÔÆ êÌÅêå ÕÆåÆ å¶ ÔÅÂÆ çôî¶ô ÃÕ±ñ ðÅîê¹ðÅ ëÈñ 寺 Áå¶ À°æ¶ ÔÆ Ç×ÁÅéÆ ÕÆåÆÍ AIGI ÇòÚ àÆÚð ñ¼× Ç×ÁÅ ÃÆÍ

? é½ÕðÆ ÇÕ¿éÅ ÇÚð ÕÆåÆ?

- î˺ ê³Ü ÃÅñ îÅÃàðÆ çÆ é½ÕðÆ ÕðÕ¶ AIHD ÇòÚ é½ÕðÆ Û¼â Õ¶ êÈðÆ åð·» ãÅâÆ ÕñÅ ù Ú¹ä ÇñÁÅÍ

? å°ÃÄ ãÅâÆÁ» çÆ ñÅÂÆé ÇòÚ ÇÕà åð·» ÁŶ?

- îËù ìÚêé 寺 ÔÆ ×ÅÀ°ä çÅ Áå¶ ×Æå ÇñÖä çÅ ô½ÕÆé ÃÆÍ Ú½æÆ ÕñÅà ÇòÚ î¶ð¶ îÅÃàð úî êÌÕÅô Çÿ×ñÅ ÜÆ î¶ð¶ ׯå ùäç¶ ÃéÍ ê³ÜòÄ ÇòÚ î¶ð¶ îÅÃàð ×¹ðÚðé ÇÃ¿Ø í×åÅ À°é·» ù ô½Õ ÃÆ ׯåÕÅðÆ çÅ, À°é·» é¶ îËæ¯º ׯå ùéä¶Í çÃòÄ ÇòÚ îÅÃàð ÜÆ Ãé ܯ ö÷ñ ùéä ç¶ ìÔ¹å ô½ÕÆé ÃéÍ ÁÅêä¶ àÆÚð» çÆ Ô¼ñÅô¶ðÆ éÅñ î˺ Á¼×¶ òèçÅ Ç×ÁÅÍ îËù ãÅâÆ ìéÅÀ°ä ÇòÚ Ô¼æ ÔË ìñÇò¿çð ÇÃ¿Ø ÖÇÔðÅ (ÁËÃ.êÆ.âÆ.) çÅÍ

? å°ÃÄ Ãí 寺 êÇÔñ» Ãà¶÷ å¶ Õ篺 Áå¶ ÇÕ¼æ¶ ×ÅÇÂÁÅ?

- ×ÅÀ°ºçÅ å» ìÚêé 寺 ÔÆ ÃÆ Ãí 寺 êÇÔñ» ê̯×ðÅî î˺ AB ÜéòðÆ AIHI ù Çê³â ê¼ÕÅ Õñ» Ç÷ñ·Å ìÇá§âÅ ÇòÚ ñÅÇÂÁÅÍ

? å°ÔÅâÆ êÇÔñÆ ÕËöà?

- î¶ðÆ êÇÔñÆ ÕËöà ÃÆ ÒÒêðÀ°êÕÅðÆ ÖÅñÃÅÓÓ ÇÂÔ Ç¿çðñ¯Õ Õ¿êéÆ (ܯ ÇÕ Ô¹ä ÃàÈâÆú ÔË) ò¼ñ¯º ÕÆåÆ ×ÂÆÍ

? Ô¹ä å¼Õ å°ÔÅâÆÁ» ÇÕ¿éÆÁ» ÕËö໠ÁÅ Ú¹¼ÕÆÁ» Ôé?

- Ô¹ä å¼Õ î¶ðÆÁ» 70 ÕËö໠ÁÅ Ú¹¼ÕÆÁ» ÔéÍ

? ÁÇÜÔÆ ÇÕÔóÆ ÕËöà ÔË ÇÜÃé¶ å°ÔÅâÆ êÇÔÚÅä ìäÅ Çç¼åÆ?

- î¶ðÆ çÈÃðÆ ÕËöà ÇÔ¿ç çÆ ÚÅçð (ܯ ÇÕ Ã¹êðÇÔ¼à Ô¯ÂÆ) ÇÂÔ ÕËöà êÅÇÂñ Õ¿êéÆ ÇòÚ ÁÅÂÆÍ

? å°ÃÄ çÈðçðôé å¶ ×¶ Ô¯?

- éÔÄ, î˺ çÈðçðôé å¶ ÜÅä çÆ Õ¯Çôô ÔÆ éÔÄ ÕÆåÆÍ

? å°ÔÅâ¶ ÃÅæÆ?

- î¶ð¶ ÃÅæÆ Ôé ìñç¶ò ÇÃ¿Ø Ç켬, ÜÃò¿å ÇÃ¿Ø çÆòÅéÅ å¶ ÃÅð¿×Æ îÅÃàð ÃåéÅî ÇÃ¿Ø ñÅñÆÍ

? å°ÔÅâ¶ Çòç¶ôÆ ç½ð¶?

- îËù åÕðÆìé BB î¹ñÕ» ç¶ Ã¼ç¶ ÁŶ ÔéÍ î˺ ê̯×ðÅî Õðé ñÂÆ ÕËé¶âÅ, ðÃÆÁÅ, â°ìÂÆ, ÇéÀ±÷Æñ˺â Áå¶ î³âÆñÅ ç¶ ç½ð¶ Óå¶ ÜÅ Ú¹¼ÕÅ Ô»Í

? å°ÔÅù ÁçÅÕÅðÆ çÅ Õ¯ÂÆ ô½Õ ÔË?

- ìÔ¹å Ç÷ÁÅçÅ ÔËÍ Û¯àÅ Ô¹¿çÅ ÔÆ î˺ âðÅî¶ Õðé ñ¼× ÇêÁÅ ÃÆ Áå¶ AIGG ÇòÚ î˺ ÁÅêäÆ âðÅîÅ êÅðàÆ ÇåÁÅð Õð ñÂÆ ÃÆ ÒÁñì¶ñÅ  âðÅîÅ êÅðàÆÓÍ À°Ã Ã éÛ¼åð Û¼åÅ òÆ Û¯àÅ ÇÜÔÅ ÃÆ À°Ô òÆ î¶ð¶ éÅñ ÔÆ ÃÆÍ ÃÅâÆ âðÅîÅ êÅðàÆ ÇÂ¿éÆ òèÆÁÅ ÃÆ ÇÕ À°Ã àÅÂÆî î¹Ô¿îç ÃçÆÕ ê̯×ðÅî çÅ H@@ ð¹êÇÂÁÅ ñ˺çÅ ÃÆ Áå¶ î˺ AE@@ ð¹êÇÂÁÅ ñ˺çÅ ÃÆÍ î˺ ìÔ¹å Ç÷ÁÅçÅ âðÅî¶ ÕÆå¶ Ô½ñÆ-Ô½ñÆ ñ¯Õ» çÅ Þ¹ÕÅÁ ÇÂè𯺠ؼà Ç×ÁÅ å¶ î˺ ãÅâÆ ñÅÂÆé ÇòÚ ÁÅ Ç×ÁÅÍ

? å°ÃÄ ãÅâÆ ñÅÂÆé ÔÆ ÇÕÀ°º Ú¹äÆ?

- ÇÕÀ°ºÇÕ ãÅâÆ ×ÅÀ°ä ÃçÅ ìÔÅð ×ÅÀ°ä ÔË ìÅÕÆ Ã¿×Æå ÇòÚ ìçñÅò ÁÅÀ°ºçÅ ðÇÔ¿çÅ ÔËÍ Õç¶ çðç íð¶ ׯå, Õç¶ í¿×ó¶ ìÆà ç¶ å¶ Õç¶ ê¯ê Ã¿×ÆåÍ êð ãÅâÆ ×ÅÀ°ä ÃÇæð ÔËÍ

? å°ÔÅâ¶ ôÇ×ðç?

- î¶ð¶ ìÔ¹å Ç÷ÁÅçÅ ôÇ×ðç Ôé ÇÜé·» ÇòÚ éÛ¼åð Û¼åÅ (ܯ ÇÕ AA ÃÅñ î¶ð¶ Õ¯ñ ÇðÔÅ), ìñÕÅð ÇüèÈ, ××éçÆê, ÁîéçÆê (ܯ ÇÕ Ã¿×Æå çÆ ìÆ.¶. Õð Ú¹¼ÕÅ ÔË), Çéðîñ Ç×¼ñ, èðîêÌÆå, ÿçÆê ïéÅ, ìñå¶Ü Çì¼àÈ, ðÇò¿çð Ú¿éÅ Áå¶ êÇò¼åð Áå¶ Ô¯ð Áé¶Õ» (ܯ Áܶ ÇÃÖ ðÔ¶ Ôé)Í

? ùÖÇÜ¿çð ô¶ð¶ é¶ å°ÔÅù Á½ëð ÕÆåÆ ÃÆ?

- Ô», ùÖÇÜ¿çð ô¶ð¶ é¶ îËù Á½ëð ÕÆåÆ ÃÆ êð î˺ ÃòÆÕÅð éÔÄ Õð ÃÇÕÁÅ ÇÕÀ°ºÇÕ î¶ðÆ åìÆÁå ÖðÅì Ô¯ ×ÂÆ ÃÆÍ

? å°ÔÅâ¶ ãÅâÆ ×ÅÀ°ä çÆÁ» ÕËÃ¶à» çÆ Çòç¶ô» ÇòÚ ÕÆ ÃÇæåÆ ÔË?

- î¶ð¶ ãÅâÆ ×ÅÀ°ä çÆÁ» à¶ê» ABB î¹ñÕ» ÇòÚ Ú¼ñ ðÔÆÁ» Ôé ÇÜæ¶-ÇÜæ¶ òÆ Õ¯ÂÆ ê³ÜÅìÆ ÔË À°å¶ î¶ðÆ ÕËöà Ú¼ñçÆ ÔËÍ

? À°ÃåÅç ÜÆ ÁÅêä¶ ÇñÖ¶ ×Æå» ìÅð¶ ÚÅéäÅ êÅú?

- òËö å» î˺ ìÔ¹å ׯå ÇñÖ¶ Ôé êð ÇÜÔó¶ ìÔ¹å îôÔÈð ԯ¶ Ôé À°é·» çÆ Ç×äåÆ E@ 寺 F@ ç¶ ÇòÚÕÅð ÔËÍ î¶ðÅ Ãí 寺 êÇÔñŠׯå ÒÒò¯àÅ ÇòÚ î˺ ÖóÆÓÓ ÇðÕÅðâ Ô¯ÇÂÁÅ ÇÂÔ ×ÅÇÂÕ Õ¶.ÁËÃ. êðç¶ÃÆ çÆ ÁÅòÅ÷ ÇòÚ ÇðÕÅðâ Ô¯ÇÂÁÅÍ î¶ðÅ çÈÃðŠׯå ÒÒî³çó¶ ì¯ñ éÅ ì¯ñÓÓ éÛ¼åð Û¼å¶ çÆ ÁÅòÅ÷ ÇòÚ ÇðÕÅðâ Ô¯ÇÂÁÅ ÇÂÔ ×Æå ìÔ¹å îôÔÈð Ô¯ÇÂÁÅÍ ÇÂà 寺 ìÅÁç ìñÕÅð çÆ ÁÅòÅ÷ ÇòÚ Ççé ê¶êð» ç¶, å¿È Ô¯ ×ÂÆ î¹ÇàÁÅð, å¶ðÆ òÆÔÆ ÇòÚ ÁÅÇç ÕÅëÆ îôÔÈð ԯ¶Í

? å°ÔÅù ÇÂà ֶåð ÇòÚ ÁÅÀ°ä ñÂÆ Õ¯ÂÆ ÖÅà î¹ôÇÕñ ÁÅÂÆ?

- Õ¯ÂÆ ÖÅà éÔÄ, êÇÔñ» êÇÔñ» Øð òÅÇñÁ» é¶ êÈðÅ Çòð¯è ÕÆåÅÍ ë¶ð Ô½ñÆ-Ô½ñÆ Ôà ×¶Í

? ê¯ê ç¶ êÌíÅò ìÅð¶ ÕÆ ÕÇÔäÅ ÚÅԯ׶?

- ÃÅâ¶ ç¶ô ÇòÚ éÕñ ìÔ¹å Ú¼ñçÆ ÔËÍ ç¶Ö¯ ç¶ÖÆ ÃÅð¶ ê¯ê ò¼ñ í¼Üç¶ Ôé êð Ôð¶Õ ç¶ î³ÈÔ¯º ÇÂÔ ÜÚçÅ éÔÄ ÇÕö-ÇÕö ç¶ ê¯ê ×ÅÀ°ä ÇòÚ ìÔ¹å ðà Թ¿çÅ ÔË À°é·» òÅÃå¶ ê¯ê Ú¿×Å ÔËÍ êð ÇÜà ù ×ÅÀ°äÅ éÔÄ ÁÅÀ°ºçÅ À°Ã ç¶ î³ÈÔ¯º ê¯ê Ã¿×Æå îÅóÅ ñ¼×çÅ ÔËÍ À°Ô ÁÅêä¶ Ã¿×Æå ù òÆ í¹¼ñ ìËáçÅ ÔËÍ

? ÒÒ×¹ðÈ Çìé·» ×å éÔÄÓÓ ÇÂà ìÅð¶ ÕÆ Õԯ׶?

- ÇÂÔ ×¼ñ ÇìñÕ°ñ áÆÕ ÔË ÇÜà ù ÇÕö Ú¿×¶ ×¹ðÈ é¶ Ú¿ÇâÁ» ÔË À°ÔÆ ÕÅîïÅì Ô¹çÅ ÔË ìÅÕÆ ÇÂÕ òÅð ÚÅÔ¶ À°êð À°á ÜÅä êð ë¶ð æ¼ñ¶ Çâ¼× êËä×¶Í ÕÅîïÅì À°ÔÆ Ô¹¿çÅ ÔË Ü¯ ÁÅêä¶ ×¹ðÈ å¯º ÇüÖçÅ ÔËÍ

? å°ÔÅâ¶ ÇÖÁÅñ ÇòÚ ÕÅîïÅì Ô¯ä ñÂÆ êËÃÅ ÕÆ íÈÇîÕÅ ÇéìÅÀ°ºçÅ ÔË?

- Á¼ÜÕ¼ñ· ç¶ ï°¼× ÇòÚ êËÃÅ ÷ðÈðÆ ÔË êð ×¹ä ì¶Ô¼ç ÷ðÈðÆ ÔËÍ Ü¶Õð ÇÕö ÇòÚ ×¹ä éÔÄ å» ÇÂÕ¼ñ¶ êËö éÅñ ÕÅîïÅìÆ éÔÄ Çîñ ÃÕçÆÍ

? å°ÔÅù ÇÂé·» îÅé-ÃéîÅé Çîñ ÇðÔÅ ÔËÍ å°ÃÄ ÁÅêäÆ Ô¹ä å¼Õ çÆ ÃëñåŠ寺 ÿå°ôà Ô¯?

- ìÔ¹å Ç÷ÁÅçŠÿå°ôà Ô»Í ÇÂà ñÅÂÆé ÇòÚ ÇÂ¿é¶ Ç÷ÁÅçÅ Çî¼åð ìäŶ, ìÔ¹å Ú¿×¶ ÁÅçîÆÁ» éÅñ òÅÔ ÇêÁÅÍ ç¶ô» Çòç¶ô» ÇòÚ ç½ð¶ ñŶ, îÅä-Ǽ÷å ÇîÇñÁÅÍ Ü¶Õð î˺ ãÅâÆ éÅ Ô¹¿çÅ å» ì¹ðÜ ðÅÜ×ó· 寺 ìÅÔð éÔÄ ÇéÕñ ÃÕçÅ ÃÆÍ

? éò¶º ãÅâÆÁ» ù Õ¯ÂÆ ÿç¶ô?

- À°ÃåÅç çÆ Õçð Õð¯, ÇÜÔóÅ ê³ÛÆ À°êð ÜÅ Õ¶ æ¼ñ¶ éÅ ÞÅÕ¶ À°Ô ìÔ¹å ÜñçÆ æ¼ñ¶ Çâ¼× ê˺çÅ ÔËÍ

? ÇÕö éÅñ Õ¯ÂÆ Ç×ñÅ-ÇôÕòÅ?

- Ç×ñÅ-ÇôÕòÅ å» ÁÅêä¶ éÅñ ÔÆ ÔË ÇÕ îËù ×¹¼ÃÅ ìÔ¹å Ç÷ÁÅçÅ ÁÅÀ°ºçж, î˺ ìÔ¹å Áóì ùíÅ çÅ îÅñÕ Ô»Í

? êÅáÕ» ù Õ¯ÂÆ ÿç¶ô?

- ÃÅð¶ ñ¯Õ» ù ÔÆ ì¶éåÆ Õð»×Å ÇÕ ÃÅÇÔå ÷ðÈð êÇó·ÁÅ Õð¯Í ÃÅÇÔå ÇÂéÃÅé ñÂÆ À°é·» ÔÆ ÷ðÈðÆ ÔË ÇÜé·» ÇÂéÃÅé ñÂÆ ð¯àÆ ÖÅäÅ ÷ðÈðÆ