ਮੁਲਾਕਾਤਾਂ

ਅੱਜਕਲ੍ਹ ਟੀ. ਵੀ. ਫ਼ਿਲਮਾਂ ਵਿਚ ਧਕੇ ਨਾਲ ਬਣੇ ਕਮੇਡੀ ਕਲਾਕਾਰਾਂ ਦੀ ਭਰਮਾਰ ਹੈ, ਕੀ ਇਹ ਕਮੇਡੀ ਦਾ ਮਜ਼ਾਕ ਨਹੀਂ ਉਡਾ ਰਹੇ? ਦੇਖੋ ਜੀ, ਦੁਨੀਆ ਦਾ ਕੋਈ ਵੀ ਪ੍ਰਭਾਵਸ਼ਾਲੀ ਖੇਤਰ ਹੈ, ਉਸ ਵਿਚ ‘ਹਿੱਕੜ ਚੌਧਰੀ’ ਹੁੰਦੇ ਹੀ ਨੇ, ਜਿਸ ਤਰ੍ਹਾਂ ਹਰ ਸ਼ਹਿਰ, ਮੁਹੱਲੇ ’ਚ ਲੀਡਰ ਬਣੇ ਹੁੰਦੇ ਨੇ, ਜਿਹੜੀ ਚੀਜ਼’ਚ ਚਕਾਚੌਂਧ ਹੈ, ਉਸ ਵਿਚ ਲੋਕਾਂ ਦੀ ਭਰਮਾਰ ਹੁੰਦੀ ਹੀ ਹੈ, ਪਹਿਲਾਂ ਕਮੇਡੀ ਦਾ ਬਹੁਤ ਜ਼ੋਰ ਨਹੀਂ ਸੀ, ਹੁਣ ਲੋਕਾਂ ਦਾ ਰੁਝਾਨ ਕਮੇਡੀ ਵਿਚ ਵਧਿਆ ਹੈ। ਇਸ ਵਿਚ ਵੀ ‘ਘੁਸਪੈਠੀਏ’ ਆ ਗਏ ਹਨ। ਪਰ ਮੁੱਲ ਕਾਬਲੀਅਤ ਦਾ ਹੀ ਪੈਂਦਾ ਹੈ। ਇਹ ‘ਫਸਲੀ ਬਟੇਰੇ’ ਆਉਂਦੇ ਰਹਿੰਦੇ ਨੇ। ਚੰਗੇ ਲੋਕਾਂ ਨੇ ਚੰਗਾ ਕੰਮ ਕਰਦੇ ਰਹਿਣਾ ਹੈ। ਬਾਕੀ ਸਮੇਂ ਨਾਲ ਹੈਰ ਫੈਰ ਹੁੰਦੇ ਰਹਿੰਦੇ ਨੇ...

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਦੇ ਦਿਹਾੜੇ 'ਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ‘ਪੰਥਕ ਸੇਵਾ ਲਹਿਰ'ਨਾਂ ਦੀ ਇਕ ਨਵੀਂ ਧਾਰਮਿਕ ਜਥੇਬੰਦੀ ਦਾ ਗਠਿਤ ਕੀਤਾ ਗਿਆ ਹੈ।ਇਸ ਜਥੇਬੰਦੀ ਨੂੰ ਗਠਿਨ ਕਰਨ ਸਮੇਂ ਮੁੱਢਲੇ ਆਗੂਆਂ ਵਜੋਂ ਕੰਮ ਕਰਨ ਵਾਲੇ ਸ੍ਰ:ਰਾਜਦੇਵ ਸਿੰਘ ਖ਼ਾਲਸਾ (ਸਾਬਕਾ ਮੈਂਬਰ ਪਾਰਲੀਮੈਂਟ) ਨਾਲ ਇਸ ਜਥੇਬੰਦੀ ਨੂੰ ਕਾਇਮ ਕਰਨ ਦੇ ਕਾਰਨਾਂ, ਜਥੇਬੰਦੀ ਦੇ ਕੰਮਾਂ ਅਤੇ ਨਿਸ਼ਾਨਿਆਂ ਸਬੰਧੀ ਕੀਤੀ ਗਈ ਗੱਲਬਾਤ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ.....

(ਕੁਲਬੀਰ ਸਿੰਘ - ਚੀਫ ਏਡੀਟਰ, ਮੀਡੀਆ ਖਾਲਿਸਤਾਨ) ਆਜ਼ਾਦੀ ਤੋਂ ਬਾਦ ਹਮੇਸ਼ਾ ਹੀ ਕੇਂਦਰ ਵਿਚ ਕਾਬਜ ਧਿਰਾਂ ਦਾ ਇਹ ਨਿਸ਼ਾਨਾ ਰਿਹਾ ਹੈ ਕਿ ਪੰਜਾਬ ਵਿਚ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰ ਗੁਲਾਮ ਬਣਾ ਹਿੰਦੂ ਰਾਸ਼ਟਰ ਦਾ ਸੁਫਨਾ ਪੂਰਾ ਕੀਤਾ ਜਾ ਸਕੇ। ਇਸ ਲਈ ਧਾਰਮਿਕ ਤੌਰ ’ਤੇ ਖਤਮ ਕਰਨ ਲਈ ਕੇਂਦਰ ਨੂੰ ਨਕਲੀ ਨਿਰੰਕਾਰੀ ਇਕ-ਵਧੀਆ ਹੱਥਠੋਕਾ ਸਾਬਿਤ ਹੋਏ, ਜਿਨ੍ਹਾਂ ਨੂੰ ਵਰਤ ਕੇਂਦਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਮਜ਼ਬੂਰ ਕਰ ਦਿੱਤਾ।