www.panjabitoday.com
Association OFS
Office Shere Punjab
82-86, Rue de l'Etoile
93000 Bobigny-France
Tel: +33 (0) 616176205
Fax:+33 (0) 826513056
Editor
Bhai Shingara Singh Mann
Tel:+ 33 (0) 6.16.17.6 2.05
Fax.+ 33 (0) 8.26.51.30.56
S: Nirmalt Singh Mann
India-Chandigarh Office
muwK syvfdfr pMjfbI tUzy inAUj ibAUro
ਖਬਰਾਂ ਭੇਜਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਹਰ ਦੇਸ਼ ਅੰਦਰ ਸਾਡੇ ਪੱਤਰਕਾਰ ਹਨ ਕ੍ਰਿਪਾ ਕਰਕੇ ਖਬਰਾਂ ਸਾਡੇ ਪੱਤਰਕਾਰਾਂ ਨੂੰ ਹੀ ਭੇਜੋ,ਜਿਸ ਦੇਸ਼ ਵਿੱਚ ਸਾਡੇ ਪੱਤਰਕਾਰ ਨਹੀ ਹਨ ਉਸ ਦੇਸ਼ ਵਿੱਚੋ ਖਬਰਾਂ ਭੇਜਣ ਵਾਲਿਆਂ ਨੂੰ ਪੰਜਾਬੀ ਟੂਡੇ ਵਲੋ ਜੀ ਆਇਆਂ ਆਖਦੇ ਹਾਂ !
ਪੰਜਾਬੀ ਟੂਡੇ ਵਿੱਚ ਛਪਦੀਆਂ ਰਚਨਾਵਾਂ ਖਬਰਾਂ, ਲੇਖ, ਕਹਾਣੀਆਂ, ਕਵਿਤਾਵਾਂ, ਵਿਅੰਗ, ਨਾਵਲ ਆਦਿ ਬਾਰੇ ਤੁਸੀ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹੋ, ਤੁਸੀਂ ਕਿਸੇ ਵੀ ਤਰ੍ਹਾਂ ਦਾ ਮੈਟਰ ਅਤੇ ਕਿਸੇ ਤਰ੍ਹਾਂ ਦੀ ਖ਼ਬਰ www.panjabitoday.com ਵਿਚ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਹੁਣੇ ਸਾਨੂੰ ਈ-ਮੇਲ ਕਰੋ। ਅਸੀਂ ਤੁਹਾਡੇ ਵੱਲੋਂ ਭੇਜੀ ਖ਼ਬਰ ਤੇ ਤਸਵੀਰ ਇੰਟਰਨੈੱਟ 'ਤੇ ਪਾਉਣ 'ਚ ਖੁਸ਼ੀ ਮਹਿਸੂਸ ਕਰਾਂਗੇ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਤਾਂ ਤੁਸੀਂ ਹੁਣੇ ਕਾਲ ਕਰੋ।
ਇਹ ਜਰੂਰੀ ਨਹੀ ਕੇ ਤੁਸੀ ਸਾਡੇ ਵਿਚਾਰਾਂ ਜਾਂ ਅਸੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਈਏ । ਵਿਚਾਰਾਂ ਦਾ ਵੱਖਰੇਵਾਂ ਹੋਣਾਂ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੈ । ਇਹ ਕੁਦਰਤ ਦਾ ਵੀ ਵਿਧਾਨ ਹੈ ਕਿ ਪ੍ਰਮਾਤਮਾਂ ਨੇ ਸਭ ਨੂੰ ਇਕੋ ਜਿਹਾ ਬਣਾਏ ਹੋਣ ਦੇ ਬਾਵਜੂਦ ਵੀ ਸ਼ਕਲਾਂ ਤੇ ਅਕਲਾਂ ਪੱਖੋ ਹਰ ਕੋਈ ਵੱਖ ਹੈ।
ਸਾਡੀ ਸਮਝ ਅਨੁਸਾਰ ਵਿਚਾਰ ਵਟਾਂਦਰੇ ਨਾਲ ਹੀ ਮਸਲੇ ਹੱਲ ਹੋ ਸਕਦੇ ਹਨ।ਕਈ ਪਾਠਕ ਜਦੋ ਕਿਸੇ ਲੇਖਕ ਦੇ ਵਿਚਾਰਾਂ ਨਾਲ ਸਹਿਮਤ ਨਹੀਹੁੰਦੇ ਤਾਂ ਆਪਣਾਂ ਪੱਖ ਹੋਰ ਪਾਠਕਾਂ ਨਾਲ ਸਾਂਝਾ ਕਰਨ ਦੀ ਥਾਂ ਲੇਖਕ ਖਿਲਾਫ ਹੀ ਭੰਡੀ ਪ੍ਰਚਾਰ ਸ਼ੁਰੂ ਕਰ ਦਿੰਦੇ ਹਨ । ਹੋ ਕਿ ਅੱਜ ਦੇ ਸਭਿਅਕ ਸਮਾਜ ਵਿੱਚ ਸੋਭਾਨਹੀ ਦਿੰਦਾ । ਸਾਨੂੰ ਚਾਹੀਦਾ ਹੈ ਕਿ ਅਸੀ ਆਪਣਾ ਪੱਖ ਪਾਠਕਾਂ ਸਾਹਮਣੇ ਰੱਖੀਏ ਤੇ ਪਾਠਕਾਂ ਨੂੰ ਫੈਸਲਾ ਕਰਨ ਦਾ ਮੌਕਾ ਦੇਈਏ ਕਿ ਕੌਣ ਸਹੀ ਹੈ ਤੇ ਕੌਣ ਗਲਤ ? ਜੇ ਅਸੀ ਆਪਣਾ ਪੱਖ ਨਹੀ ਰੱਖਣਾ ਚਾਹੁੰਦੇ ਤਾਂ ਕੋਈ ਗੱਲ ਨਹੀ,ਪਰ ਕਿਸੇ ਦੇ ਖਿਲਾਫ ਝੂਠਾ ਭੰਡੀ ਪ੍ਰਚਾਰ ਕਰਨਾ ਚੰਗਾ ਨਹੀ । ਇਨ੍ਹਾਂ ਗੱਲਾਂ ਦਾ ਖਿਆਲ ਜਰੂਰ ਰੱਖਣਾ ਚਾਹੀਦਾ ਹੈ ।
ਸੰਪਾਦਕ ਪੰਜਾਬੀ ਟੂਡੇ