Sarwan Singh Randhawa (Amritsar, India)

Sarwan Singh RandhawaSenior Reporter
Panjabi Today News Bureau
Amritsar, India
Phone: +91-9803049425
Email: sarwannews [at] gmail.com


ਅੰਮ੍ਰਿਤਸਰ,22 ਮਾਰਚ(ਸਰਵਨ ਸਿੰਘ ਰੰਧਾਵਾ) ਬੇਸ਼ੱਕ ਅੱਜ ਦੇ ਦੋਰ ਵਿੱਚ ਪੰਜਾਬੀ ਪ੍ਰਿੰਟ ਮੀਡੀਆ ਕਾਮਯਾਬੀ ਦੀਆˆ ਨਿੱਤ ਨਵੇਕਲੀਆˆ ਮੰਜਿਲਾ ਨੂੰ ਸਰ ਕਰ ਰਿਹਾ ਹੈ,ਪਰ ਇਸ ਦੇ ਨਾਲ ਹੀ ਪੰਜਾਬੀ ਦਾ ਆਨਲਾਈਨ ਮੀਡੀਆ ਵੀ ਪ੍ਰੰਟ ਮੀਡੀਆ ਤੋˆ ਕਿਸੇ ਵੀ ਖੇਤਰ ਵਿੱਚ ਘੱਟ ਨਹੀ....

ਅੰਮ੍ਰਿਤਸਰ,22ਮਾਰਚ(ਸਰਵਨ ਸਿੰਘ ਰੰਧਾਵਾ):-ਪੰਜਾਬ ਅੰਦਰ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਬੰਧਨ ਦੀ ਅਗੁਵਾਈ ਵਾਲੀ ਸਰਕਾਰ ਨੇ ਇੱਕ ਵਾਰੀ ਪ੍ਰਿ ਸੱਤਾ ਤੇ ਕਾਬਜ ਹੋ ਕੇ ਇਤਹਾਸ ਰਚ ਦਿੱਤਾ ਹੈ....

ਅੰਮ੍ਰਿਤਸਰ, 22ਮਾਰਚ (ਸਰਵਨ ਸਿੰਘ ਰੰਧਾਵਾ):-ਹਿੰਦੂਸਤਾਨ ਦੀ ਸਰਜਮੀ ਤੇ ਸਿੱਖਾˆ ਨਾਲ ਧੱਕਾ ਹੋਣਾ ਜਾ ਸਿੱਖ ਕੋਮ ਦੇ ਕਿਸੇ ਹੀਰੇ ਨੂੰ ਫਾਸੀ ਤੇ ਲਟਕਾ ਦੇਣਾ ਕੋਈ ਨਵੀ ਘਟਨਾ ਨਹੀ ਹੈ।ਸਿੱਖਾ ਦੀ ਅਵਾਜ ਨੂੰ ਤਾ ਮੁਗਲਾ ਦੇ ਜਮਾਨੇ ਤੋˆ ਹੀ ਦਬਾਇਆ ਜਾਦਾ ਰਿਹਾ ਹੈ.....

ਅੰਮ੍ਰਿਤਸਰ,21ਮਾਰਚ(ਸਰਵਨ ਸਿੰਘ ਰੰਧਾਵਾ):-ਪੰਜਾਬ ਦੇ ਮਾਲ ਤੇ ਮੁੜ-ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੇਂਦਰ ਸਰਕਾਰ ਦੇ ਯੋਜਨਾ ਕਮਿਸ਼ਨ ਵੱਲੋਂ ਪਿੰਡਾਂ ਵਿੱਚ...

ਅਨੰਦਪੁਰ ਸਾਹਿਬ,16 ਮਾਰਚ(ਸੁਰਿੰਦਰ ਸਿੰਘ ਸੋਨੀ)ਭਾਈ ਬਲਵੰਤ ਸਿੰਘ ਰਾਜੋਆਣਾ ਸਿੱਖਕੌਮ ਦੇ ਜਿੰਦਾ ਸ਼ਹੀਦ ਹਨ ਜਿਨਾਂ ਨੇ ਕੌਮ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਜਿੰਦਾ ਰੱਖਿਆ....

ਭਾਈ ਬਲਵੰਤ ਸਿੰਘ ਰਾਜੋਆਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਨਿਵਾਜੇ ਖ਼ਾਲਸੇ ਦਾ ਰੋਲ ਮਾਡਲ ਹੈ । ਉਹ ਸਿੱਖ ਕੌਮ ਦਾ ਹੀਰਾ ਹੈ । ਜੁਝਾਰੂ ਬੇਬਾਕ ਤੇ ਨਿਡਰ ਸਿੱਖ ਹੈ...

ਅੰਮ੍ਰਿਤਸਰ, 16ਮਾਰਚ (ਸਰਵਨ ਸਿੰਘ ਰੰਧਾਵਾ)ਨਿਹੰਗ ਸਿੰਘਾ ਨੂੰ ਗੁਰੂ ਕੀ ਲਾਡਲੀ ਫੋਜ ਵੱਲੋˆ ਜਾਣਿਆˆ ਜਾˆਦਾ ਹੈ,ਪਰ ਕੁੱਝ ਅਖੋਤੀ ਨਿਹੰਗ ਇਸ ਬਾਣੇ ਦਾ ਗਲਤ ਇਸਤੇਮਾਲ ਕਰਕੇ ਇਸ ਨੂੰ ਲਾਜ ਲਾ ਰਹੇ ਹਨ....

ਮਂ ਅਕਾਲੀ,ਮੈਂ ਕਾਂਗਰਸੀ,ਮੈਂ ਪੀਪੀਪੀ ਅਤੇ ਮੈਂ ਬਣਾਵਾਂਗਾ ਨਵਾਂ ਦਲ ਦੀ ਲੜਾਈ ਵਿੱਚ ਨੁਕਸਾਂਨ ਪੰਜਾਬ ਅਤੇ ਪੰਜਾਬੀਆਂ ਦਾ ਹੀ ਹੋ ਰਿਹਾ ਹੈ।ਇਹਨਾਂ ਰਾਜਨੀਤਿੱਕ ਦਲਾਂ ਦੀ ਆਪਸੀ ਲੜਾਈ ਵਿੱਚ ਪੰਜਾਬੀ ਅਤੇ ਪੰਜਾਬੀ ਪਿਸਦੇ ਜਾ ਹਰੇ ਹਨ....

ਅੰਮ੍ਰਿਤਸਰ,20 ਸਤੰਬਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 157 ਦੇ ਕਰੀਬ ਉਮੀਦਵਾਰ ਜਿੱਤੇ ਹਨ। ਪਰ ਅਧਿਕਾਰਤ ਤੌਰ ’ਤੇ ਇਸ ਦੇ ਨਤੀਜੇ 22 ਸਤੰਬਰ ਨੂੰ ਆਉਣਗੇ....

Pages