Dr. Amarjit Tanda (Australia)

Dr. Amarjit TandaSenior Reporter
Panjabi Today News Bureau
Australia
Phone: +61-296823030
Phone: +61-417271147
Email: atanda95 [at] yahoo.com.au


ਪੰਛੀਆਂ ਚਾਹਿਆ ਸੀ ਕਿ ਖੁਸ਼ੀ ਚ ਅਰਸ਼ ਤੇ ਨੱਚਣ ਨੀਲੇ ਅੰਬਰ ਦੇ ਅੰਗਾਂ ਤੇ ਸਨ ਬਲਦੇ ਬੱਦਲ ਕਾਲੇ....

ਗੀਤਾਂ ਲਈ ਹਰਫ਼ ਲੱਭਣ ਗਿਆ ਚੁਰਾਹਿਆਂ ਚ ਅੱਖਰ ਸੜ ਰਹੇ ਸਨ ਸ਼ਹਿਰ ਵੱਲ ਸੁਪਨੇ ਲੈ ਕੇ ਟੁਰਿਆ ਰਾਹਾਂ ਵਿਚ ਘਰ ਜਲ ਰਹੇ ਸਨ...

ਫੁੱਲਾˆ ਨਾਲ ਮੁਸਕਾਣ ਤੇ ਫਲਾˆ ਨਾਲ ਜਹਾਨ- ਫੁੱਲ ਜਿੰਨੇ ਮਰਜ਼ੀ ਦੇਖੀ ਜਾਓ ਮੁਸਕਰਾਂਦੇ ਰਹੋਗੇ- ਫਲ ਜਿੰਨੇ ਖਾਓਗੇ ਓਨੇ ਸਾਲ ਉਮਰਾ ਵਧਾਓਗੇ- ਵਿਟਾਮਿਨ ਅਤੇ ਖਣਿਜ ਜੋ ਫਲਾˆ ਵਿਚੋˆ ਮਿਲਦੇ ਹਨ....

ਸਿਡਨੀ : 28 ਮਾਰਚ ਨੂੰ ਪੰਜਾਬ ਪੂਰਨ ਬੰਦ-ਕੇਸਰੀ ਰੰਗ ਵਿੱਚ ਰੰਗਿਆ ਕਿਲਾ ਹਾਸ ਨਜ਼ਰ ਆਇਆ - ਕੇਸਰੀ ਦਰਿਆ ਵਗ ਪਏ-ਬਨੇਰੇ ਕੇਸਰੀ ਹੋ ਗਏ।ਨੀਲਾ ਅੰਬਰ ਕੇਸਰੀ ਬਣ ਗਿਆ-ਬਦੇਸ਼ਾਂ ਚ....

ਵਾਂਗ ਸੂਰਜ ਡੁੱਬ ਰਹੇ ਹਾਂ--ਡਾ ਅਮਰਜੀਤ ਟਾਂਡਾ ਵਾਂਗ ਸੂਰਜ ਡੁੱਬ ਰਹੇ ਹਾਂ ਤੇਰੀ ਸ਼ਾਮ ਦੀ ਖ਼ਾਤਿਰ ਅਸੀਂ ਆ ਰਹੇ ਹਾਂ ਚੱਲ ਕੇ ਤੇਰੇ ਪੈਗਾਮ ਦੀ ਖ਼ਾਤਿਰ....

ਕਾਕਾ ਬੇਬੇ ਓਦਰ ਲੱਭਿਓ ਜਿੱਧਰੋਂ ਪਾਣੀ ਆ ਰਿਹਾ ਹੋਵੇ -ਡਾ ਅਮਰਜੀਤ ਟਾਂਡਾ -ਅਮਲੀਆ ਚੱਲ ਪਹਿਲਾਂ ਤੂੰਹੀ ਦੱਸ ਕਿ ਜੇ ਕਿਤੇ ਰੁੜ੍ਹੀ ਜਾਂਦੀ ਬੁੜ੍ਹੀ ਲੱਬਣੀ ਪੈ ਜਾਏ ਤਾਂ ਕਿੱਦਰ ਲੱਬੇਂਗਾ....

ਪੜ੍ਹੀਏ ਕੀ ਲਿਖਿਆ ਅਣਲਿਖੀਆਂ ਕਵਿਤਾਵਾਂ ਚੋਂ ਦਰਾਂ ਤੋਂ ਚੁਗੀਏ ਵਾਅਦੇ ਪੈੜਾਂ ਰਾਹਵਾਂ ਚੋਂ....

ਸੂਰਜ ਹਾਂ ਜੇ ਜਗਿਆ ਨਾ ਰਾਹਾਂ ਚ ਹਨੇਰੇ ਰਹਿਣਗੇ ਰੁੱਖ ਹਾਂ ਜੇ ਫ਼ਲਿਆ ਨਾ ਮੇਰੇ ਪੰਛੀ ਕਿੱਥੇ ਬਹਿਣਗੇ....

ਸਿਡਨੀ, 11 ਜਨਵਰੀ,2012- ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ. ਅਮਰਜੀਤ ਟਾਂਡਾ ਨੇ ਅੱਜ ਰੋਜ਼ਹਿੱਲ ਸਿਡਨੀ ਵਿਖੇ ਪਰੈਸ ਨਾਲ ਗੱਲ ਕਰਦੇ ਪਰੈਸ ਦੇ ਨਾਂ ਇਕ ਬਿਆਨ ਜਾਰੀ ਕਰਦਿਆਂ ਕਿਹਾ....

ਆਵੋ ਵੇ ਦੀਵਿਓ ਸਿਰਾਂ ਦੇ ਪੰਧ ਦੀ ਗੱਲ ਕਰੀਏ ਜਿੱਸ ਚ ਸਜੇ ਨਿੱਕੇ 2 ਸ਼ੇਰ ਓਸ ਕੰਧ ਦੀ ਗੱਲ ਕਰੀਏ....

Pages