Bhai Shingara Singh Mann (Paris, France)

Bhai Shingara Singh MannEditor, Panjabi Today
Association OFS
Paris, France
Phone: +33-616176205
Fax: +33-826513056
Email: info [at] panjabitoday.com
Email: panjabitoday [at] gmail.com


ਭਾਰਤ ਨੇ ਆਪਣੇ ਗੁਆਂਢੀ ਦੇਸ਼ਾਂ ਨਾਲ ਵਾਰੋ-ਵਾਰੀ ਜ਼ਿਆਦਤੀਆਂ ਕੀਤੀਆਂ ਹਨ ਜਾਂ ਇਨ੍ਹਾਂ ਨੂੰ ਅਣਗੌਲਿਆਂ ਕੀਤਾ ਹੈ!....

ਬਲੋਚਿਸਤਾਨ ਸ਼ਬਦ ਅੱਜਕਲ੍ਹ, ਅੰਤਰਰਾਸ਼ਟਰੀ ਮੀਡੀਏ ਵਿੱਚ ਖੂਬ ਚਰਚਾ ਵਿੱਚ ਹੈ। ਬਲੋਚਿਸਤਾਨ ਸਬੰਧੀ ਅਮਰੀਕਨ ਕਾਂਗਰਸ ਵਿੱਚ ਆਏ ਇੱਕ ਤਾਜ਼ਾ ਪ੍ਰਸਤਾਵ ਨੇ, ਅਮਰੀਕਾ-.....

ਮੈਲਬੌਰਨ: ਆਸਟ੍ਰੇਲੀਆ ਦੇ ਨੌਜਵਾਨ ਗੀਤਕਾਰ ਤੇ ਸ਼ਾਇਰ ਹਰਬਿੰਦਰ ਪਰੀਤ ਸਿੰਘ (ਬੱਬਲ ਟਹਿਣਾ) ਦੀ ਪਲੇਠੀ ਪੁਸਤਕ ਖਾਮੌਸ਼ ਤਸ਼ਬੀਹ ਦੀ ਘੁੰਡ ਚੁਕਾਈ ਨੌਬਲ ਪਾਰਕ ਦੇ ਭਾਰਤੀ ਰੈਸਟੌਰੈਂਟ ਮੌਜਾ ਕਾਰਨਰ ਵਿਖੇ ਐਤਵਾਰ ਨੂੰ ਸਵੇਰੇ 11 ਵਜੇ ਕੀਤੀ ਗਈ....

ਸੁਲਤਾਨ ਸਿੰਘ ਅਖਤਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਦਲ ਖਾਲਸਾ ਅਲਾਇੰਸ, ਕਾਫੀ ਲੰਮੇ ਸਮੇਂ ਤੋਂ ਇਹ ਮਹਿਸੂਸ ਕਰਦਾ ਆ ਰਿਹਾ ਹੈ। ਕਿ ਸਿਰਫ ਪੰਜਾਬ ਜਾਂ ਹਿੰਦੂਸਤਾਨ ਵਿੱਚ ਹੀ ਨਹੀਂ, ਬਲਕਿ ਦੁਨੀਆਂ ਪੱਧਰ ਤੇ ਸਿੱਖੀ ਨੂੰ.....

ਜੇ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਰਬ ਪ੍ਰਵਾਣਿਤ ਜਥੇਦਾਰ ਮੰਨ ਲਵੇ ਤਾਂ ਪੁਜਾਰੀਆਂ ਦੀ ਲੁੱਟ ਤੋਂ ਬਚ ਸਕਦੀ ਹੈ। ਅੱਜ ਜਾਗ੍ਰਤ ਸਿੱਖ ਵੀ ਔਖੇ ਵੇਲੇ ਗੁਰੂ ਨੂੰ ਪਿੱਠ ਦੇ ਕੇ ਅਖੌਤੀ ਜਥੇਦਾਰਾਂ ਦੇ ਅੱਗੇ ਪੇਸ਼ ਹੋ ਜਾਂਦੇ ਹਨ.....

ਲੁਧਿਆਣਾ, ੨੦ ਫਰਵਰੀ (ਪਟ) ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਬੀਤੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਸਰੂਪ ਦੀ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਜਿੱਥੇ ਗੰਭੀਰ ਚਿੰਤਾ.....

ਅੰਮ੍ਰਿਤਸਰ: 20 ਫਰਵਰੀ 2012 (ਪਟ) ਸ਼੍ਰੋ. ਗੁ. ਪ੍ਰ. ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅਰੰਭ ਕੀਤੇ ਗਏ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਨਵੇਂ ਨਿਯੁਕਤ ਮੀਤ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ....

ਲੁਧਿਆਣਾ: (ਜਨਮੇਜਾ ਸਿੰਘ ਜੌਹਲ) ਮਨੁੱਖ ਨੇ ਜਦੋਂ ਪਿੰਡ ਬੰਨ ਕਿ ਰਹਿਣਾ ਸਿੱਖ ਲਿਆ ਸੀ। ਉਸਨੇ ਆਪਣੀਆਂ ਜਰੂਰਤਾਂ ਲਈ ਹੁੱਨਰਮੰਦ ਲੋਕਾਂ ਨੂੰ ਆਪਣੇ ਨਾਲ ਰਲਾ ਲਿਆ....

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਣ ਜਨਮ ਅਸਥਾਨ ਗੁ. ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਨੂੰ ਆਜ਼ਾਦ ਕਰਵਾਉਣ ਵੇਲੇ ਵਾਪਰੇ ਦੁਖਾਂਤ ਦੇ ਉਸ ਕਹਿਰੀ ਸਮੇਂ ਨੂੰ ਅੱਜ ਵੀ ਸਾਕਾ ਨਨਕਾਣਾ ਸਾਹਿਬ ਦੇ ਨਾਮ ਨਾਲ ਹਰ ਸਾਲ ਯਾਦ ਕੀਤਾ ਜਾਂਦਾ ਹੈ.....

ਅੱਜ ਵੈਲਨਟਾਈਨ ਡੇਅ ਦੇ ਨਾਂ ਹੇਠ ਸਮਾਜ ਵਿਚ ਅਸ਼ਲੀਲਤਾ, ਲੱਚਰਤਾ ਨੂੰ ਖੁੱਲ੍ਹਾ ਸੱਦਾ ਦੇਣ ਵਿਚ ਵੱਡੀਆਂ ਵੱਡੀਆਂ ਕੰਪਨੀਆਂ ਮੀਡੀਏ ਨਾਲ ਰਲ ਕੇ ਇਕਪਾਸੜ ਰੋਲ ਅਦਾ ਕਰ ਰਹੀਆਂ ਹਨ....

Pages