Bhai Sardul Singh Sekhon (Germany)

Bhai Sardul Singh SekhonPanjabi Today News Bureau
Germany
Phone: +49-178-3321272
Phone: +49-32123321272
Email: sardulsinghsekhon [at] web.de
Email: sssekhon [at] hotmail.de
Email: sardulsinghsekhon [at] yahoo.de

ਭਾਈ ਗੁਰਬਿੰਦਰ ਸਿੰਘ ਜਰਨਲ ਸਕੱਤਰ ਬੱਬਰ ਖਾਲਸਾ ਜਰਮਨੀ ਨੇ ਸਿੱਖ ਕੌਮ ਨਾਲ ਇੱਕ ਹੋਰ ਧੱਕਾ ਕਰਾਰ ਦਿੱਤਾ ਹੈ। ਮੀਡੀਆ ਨੂੰ ਭੇਜੀ ਈ ਮੇਲ ਰਾਹੀਂ ਭਾਈ ਬੱਬਰ ਨੇ ਦੱਸਿਆ ਕਿ ਸੁਰਜੀਤ ਸਿੰਘ ਗਰੇਵਾਲ ਅਨੇਕਾਂ ਹੀ.....

ਅੱਜ ਅਸੀਂ ਸਮੂਹ ਤਿਹਾੜ (ਦਿੱਲੀ) ਜੇਲ੍ਹ ਨੰ: 4 ਦੇ ਸਾਰੇ ਸਿੰਘ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਤੇ ਖੁਸ਼ੀ ਨਾਲ ਮਨਾ ਰਹੇ ਹਾਂ । ਪਹਿਲਾਂ ਮੈਂ ਦੇਸ਼ - ਵਿਦੇਸ਼ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਵਿਸਾਖੀ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ ਲੱਖ - ਲੱਖ ਵਧਾਈ ਦੇਂਦਾ ਹਾਂ । ਹੁਣ ਅੱਗੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੇਲ੍ਹ ਵਿੱਚ ਸਿੰਘਾਂ ਬਾਰੇ ਦੱਸਣਾ ਚਾਹੁੰਦਾ ਹੈ ਕਿ ਅਸੀਂ ਇੱਥੇ ਜੇਲ੍ਹ ਵਿੱਚ ਰਹਿਕੇ ਕਿਸ ਤਰ੍ਹਾਂ ਆਪਣੇ ਦਿਨ - ਤਿਉਹਾਰ ਮਨਾਉਂਦੇ ਹਾਂ । ਇੱਥੇ ਖਾਲਸਾ ਜੀ ਮੈਂ ਜੇਲ੍ਹ ਨੰ: 4 ਦੀ ਗੱਲ ਕਰਨ ਲੱਗਾ ਹਾਂ । ਇੱਥੇ ਜੇਲ੍ਹ ਵਿੱਚ 2200 ਕੁ ਦੇ ਕਰੀਬ ਗਿਣਤੀ ਹੈ । ਸੋ ਬਾਕੀ ਜੇਲ੍ਹਾਂ ਨਾਲੋਂ ਸਾਡੀ ਜੇਲ੍ਹ ਨੰ: 4 ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਹੈ ਅਤੇ ਮੈਂ ਇਸੇ ਜੇਲ੍ਹ ਵਿੱਚ ਪਿਛਲੇ ਸਾਢੇ ਚਾਰ ਸਾਲ ਤੋਂ ਬੰਦ ਹਾਂ ਅਤੇ ਜਦੋਂ ਵੀ ਅਸੀਂ ਆਪਣਾ ਕੋਈ ਧਾਰਮਿਕ ਪ੍ਰੋਗਰਾਮ ਕਰਵਾਉਂਦੇ ਹਾਂ ਤਾਂ..................!

ਜਰਮਨੀ- ਸਰਦੂਲ ਸਿੰਘ ਸੇਖੋਂ- ਅੱਜ ਤੋ ਛੱਬੀ ਸਾਲ ਪਹਿਲਾ ੨੯ ਅਪ੍ਰੈਲ ੧੯੮੬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸਾ ਵੱਲੋ ਚੁਣੀ ਗਈ ਪੰਜ ਮੈਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦੀ ਸਥਾਪਨਾ ਲਈ ਹਥਿਆਰਬੰਦ ਸੰਘਰਸ਼ ਦਾ ਐਲਾਨ ਕਰ ਕਿ ਸਿੱਖ ਕੌਮ ਨੂੰ ਇਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ...........

੮ ਅਪ੍ਰੈਲ ਤੇ ਫਿਰ ੧੫ ਅਪਰੈਲ ੨੦੧੨ ਦੇ ਕੁਝ ਅਖਬਾਰਾਂ ਵਿੱਚ ਰਾਜੋਆਣਾ ਵੱਲੋ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਰੇਸ਼ਮ ਸਿੰਘ ਬੱਬਰ ਵਿਰੁੱਧ ਲਗਾਏ ਦੂਸ਼ਣ ਪੜ੍ਹ ਕੇ ਬਹੁਤ ਦੁੱਖ ਲੱਗਾ ਹੈ । ਬਹੁਤ ਸੰਕੋਚਵੇਂ ਸ਼ਬਦਾਂ ਵਿੱਚ ਭਾਵੇ ਮੈ ਪਹਿਲਾਂ ਵੀ ਇਹਨਾਂ ਦੂਸ਼ਣਾਂ ਪ੍ਰਤੀ ਆਪਣੀ ਸੋਚ ਸਪੱਸ਼ਟ ਕਰ ਚੁੱਕਾ ਹਾਂ, ਪਰ ਹੁਣ ਦੁਬਾਰਾ-ਤਿਬਾਰਾ ਰਾਜੋਆਣਾ ਵਲੋਂ ਹੋਰ ਵੀ ਸਖਤ ਲਫਜ਼ਾਂ ਵਿੱਚ ਫਿਰ ਉਹੀ ਗੱਲਾਂ, ਉਹੀ ਦੂਸ਼ਣ ਦੁਹਰਾਏ ਜਾਣ ਤੇ ਮੈਨੂੰ ਨਾ ਚਾਹੁੰਦੇ ਹੋਏ ਵੀ ਸਿੱਖ ਪੰਥ ਅੱਗੇ ਕੁਝ ਗੱਲਾਂ ਸ਼ਪੱਸਟ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ । ਸਿੱਖ ਕੌਮ ਦੇ ਮੁਜਰਿਮ ਮੁੱਖ ਮੰਤਰੀ "ਬੇਅੰਤ ਸਿੰਘ" ਨੂੰ ਸਜ਼ਾ ਦੇਣ ਵਾਲੀ ਕਾਰਵਾਈ ਦਾ ਇੱਕ ਮੁੱਢਲਾ ਹਿੱਸਾ ਹੋਣ ਦੀ ਹੈਸੀਅੱਤ ਵਿੱਚ ਇਹ ਸੱਭ ਮੇਰੀ ਜ਼ਿੰਮੇਵeਰੀ ਵੀ ਬਣ ਜਾਂਦੀ.................!

ਜਰਮਨੀ- ਸਰਦੂਲ ਸਿੰਘ ਸੇਖੋਂ- ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਗੁਰਦੁਆਰਾ ਸਿੰਘ ਸਭਾ ਮਿਊਨਚਨ ਵਿਖੇ ਸ਼ਰਧਾ ਅਤੇ ਭਾਰੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ....

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਸੀ ਤੋ ਬਚਾਉਣ ਲਈ ਅਤੇ ਭਾਰਤ ਵਿੱਚੋ ਫਾਂਸੀ ਦੀ ਸਜਾ ਨੂੰ ਪੱਕੇ ਤੌਰ ਤੇ ਖਤਮ ਕਰਾਉਣ ਲਈ ਯੌਰਪ ਭਰ ਦੀਆਂ ਸਿੱਖ ਜਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਸਹਿਯੋਗ ਨਾਲ ਬੈਲਜਿਅਮ ਦੇ ਸਿੱਖ ਆਗੂਆ ਵੱਲੋ ਯੌਰਪ ਦੀ ਰਾਜਧਾਨੀ ਬਰੂਸਲ ਵਿਖੇ ਯੌਰਪੀਨ ਪਾਰਲੀਮੈਂਟ ਦੇ ਸਾਹਮਣੇ ਰੱਖੇ ਰੋਸ ਮੁਜਾਹਰੇ ਵਿੱਚ, ਇੰਗਲੈਡ, ਜਰਮਨੀ, ਸਪੇਨ, ਇਟਲੀ, ਹੋਲੈਂਡ, ਫਰਾਸ ਅਤੇ ਪੁਰਤਗਾਲ ਵਿੱਚੋ ...............!

ਭਾਈ ਜਗਤਾਰ ਸਿੰਘ ਹਵਾਰਾ ਵੱਲੋ ਸਿੱਖ ਕੌਮ ਦੇ ਨਾਮ ਸੰਦੇਸ਼ 

ਜਰਮਨੀ-ਸਰਦੂਲ ਸਿੰਘ ਸੇਖੋਂ- ਸ਼੍ਰੀ ਅਕਾਲ ਤਖਤ ਸਾਹਿਬ ਤੋ ਆਏ ਸੰਦੇਸ਼ ਅਨੁਸਾਰ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹੋਈ ਫਾਂਸੀ ਨੂੰ ਰੁਕਵਾਉਣ ਲਈ ਹਰੇਕ ਗੁਰੂ ਘਰ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ....

ਜਰਮਨੀ- ਸਰਦੂਲ ਸਿੰਘ ਸੇਖੋਂ- ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹੋਈ 31 ਮਾਰਚ ਨੂੰ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਸਿੱਖ ਕੌਮ ਵੱਲੋ ਵਿਸ਼ਵ ਵਿਆਪੀ ਆਰੰਭੇ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਜਰਮਨੀ ਦੀਆ ਸਿੱਖ ਸੰਗਤਾ ਤੇ ਪੰਥਕ ਜਥੇਬੰਦੀਆ ਵੱਲੋ....

Pages