Skip to main content
Main menu
ਮੁੱਖ ਪੰਨਾਂ
ਸਾਡੇ ਬਾਰੇ
ਤੁਹਾਡੇ ਖਤ
ਪੰਜਾਬੀ ਟੂਡੇ
ਸਾਡੇ ਪੱਤਰਕਾਰ
ਖਬਰਾਂ
ਖੇਡ ਸਮਾਚਾਰ
ਤਕਨੌਲਜੀ
ਧਾਰਮਿਕ
ਮਨੋਰੰਜਨ
ਰਾਜਨੀਤਿਕ
ਵਪਾਰ
ਵਿਗਿਆਨ
ਸਮਾਜਿਕ
ਸਿਹਤ
ਸਿੱਖਿਆ
ਜ਼ੁਰਮ
English
ਭਖਦੇ ਮਸਲੇ
ਸਾਹਿਤ
ਕਵਿਤਾਵਾਂ
ਕਹਾਣੀਆ
ਨਾਵਲ
ਲੇਖ
ਵਿਅੰਗ
ਸਮੀਖਿਆ
ਜਾਣਕਾਰੀ
ਨਾਰੀ ਸੰਸਾਰ
ਮੁਲਾਕਾਤਾਂ
ਰਿਸ਼ਤੇ ਨਾਤੇ
ਸਾਡੀ ਰਸੋਈ
ਹਾਸਰਸ
ਫੋਟੋਆਂ
ਵੀਡੀਓ
ਸੰਪਰਕ
Amarjit Singh Grewal (Hong Kong)
Panjabi Today News Bureau
Hong Kong
Email: asgrewalhk [at] gmail.com
ਹਾਂਗਕਾਂਗ ਦੇ ਸਿੱਖਾ ਵੀ ਝੁਲਾਏ ਕੇਸਰੀ ਨਿਸ਼ਾਨ
By:
Amarjit Singh Grewal (Hong Kong)
, On:
28 March, 2012
Section:
ਖਬਰਾਂ
,
ਭਖਦੇ ਮਸਲੇ
. Location:
ਅੰਤਰਰਾਸ਼ਟਰੀ
ਹਾਂਗਕਾਂਗ ( ਅ.ਸ. ਗਰੇਵਾਲ) ਦੁਨੀਆਂ ਭਰ ਦੀ ਤਰਾ ਹੀ ਹਾਂਗ ਕਾਂਗ ਦੇ ਸਿੱਖਾਂ ਨੇ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਫਾਂਸੀ ਸਜਾ ਦੇ ਵਿਰੋਧ ਵਿਚ ਆਪਣੇ ਘਰਾ ਤੇ ਕਾਰੋਬਾਰੇ ਤੇ ਕੇਸਰੀ ਨਿਸ਼ਾਨ ਝੁਲਾਏ....
ਹਾਂਗਕਾਂਗ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਦਿੱਤੇ ਮਾਣ ਅਤੇ ਸਤਿਕਾਰ ਲਈ ਮੈਂ ਹਮੇਸ਼ਾ ਰਿਣੀ ਰਹਾਗਾਂ
By:
Amarjit Singh Grewal (Hong Kong)
, On:
29 February, 2012
Section:
ਖਬਰਾਂ
,
ਸਮਾਜਿਕ
. Location:
ਅੰਤਰਰਾਸ਼ਟਰੀ
ਹਾਂਗਕਾਂਗ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਦਿੱਤੇ ਮਾਣ ਅਤੇ ਸਤਿਕਾਰ ਲਈ ਮੈਂ ਹਮੇਸ਼ਾ ਰਿਣੀ ਰਹਾਗਾਂ ਅਤੇ ਹਾਂਗਕਾਂਗ ਵਿਚ ਬਿਤਾਇਆ ਇੱਕ-ਇੱਕ ਪਲ ਹਮੇਸ਼ਾ ਮੇਰੀ ਰੂਹ ਨੂੰ ਸਰੂਰ ਦਿੰਦਾ ਰਹੇਗਾ....
ਬਜੁਰਗ ਦੌੜਾਕ ਫੌਜਾ ਸਿੰਘ ਹਾਂਗਕਾਂਗ ‘ਚ
By:
Amarjit Singh Grewal (Hong Kong)
, On:
19 January, 2012
Section:
ਖਬਰਾਂ
,
ਖੇਡ ਸਮਾਚਾਰ
. Location:
ਅੰਤਰਰਾਸ਼ਟਰੀ
ਹਾਂਗਕਾਂਗ (ਅਮਰਜੀਤ ਸਿੰਘ ਗਰੇਵਾਲ)ਬਜੁਰਗ ਦੌਰਾਕ ਫੌਜਾ ਸਿੰਘ ਭਾਵੇ ਅਜੇ ਹਾਂਗਕਾਂਗ ਵਿਚ ਨਹੀ ਆਏ ਪਰ ਇਥੈ ਦਾ ਮੀਡੀਆਂ ਦੀਆਂ ਤਸਵੀਰਾ ਨਾਲ ਭਰਿਆ ਪਿਆਂ ਹੈ ਖਾਸ ਕਰਕੇ ਚੀਨੀ ਪਰਚੇ ਜਿਸ ਵਿਚ ਕਿਸੇ ਪੱਗ ਵਾਲੇ ਦੀ ਤਸਵੀਰ ਸਾਲ ਵਿਚ ਇਕ ਅੱਧ ਵਾਰ ਹੀ ਦੇਖਣ ਨੂੰ ਮਿਲਦੀ ਹੈ....
ਸ਼ਇਨਾ ਨੇਹਵਾਲ ਹਾਂਗਕਾਂਗ ੳਪਨ 'ਚ ਬਾਹਰ
By:
Amarjit Singh Grewal (Hong Kong)
, On:
19 November, 2011
Section:
ਖਬਰਾਂ
,
ਖੇਡ ਸਮਾਚਾਰ
. Location:
ਅੰਤਰਰਾਸ਼ਟਰੀ
ਹਾਂਗਕਾਂਗ (ਅ.ਸ. ਗਰੇਵਾਲ) ਭਾਰਤ ਦੀ ਨੰਬਰ ਇਕ ਤੇ ਦੁਨੀਆਂ ਦੀ ਨੰਬਰ ਦੋ ਬੈਡਮਿਨਟਿੰਨ ਖਿਡਾਰਨ ਸਾਇਨਾ ਨੇਹਵਾਲ ਇਥੈਖੇਡੇ ਜਾ ਰਹੇ ਹਾਂਗਕਾਂਗ ੳਪਨ ਬੈਡਮਿਨਟਿੰਨ ਟੂਰਨਾਮੈਟ ਵਿਚੋ ਬਾਹਰ ਹੋ ਗਹੀ ਹੈ....
ਨਾਵਲ 'ਪੂਰਨ ਦਾ ਬਾਗ' ਦੀ ਘੰਢ ਚੁਕਾਈ
By:
Amarjit Singh Grewal (Hong Kong)
, On:
18 October, 2011
Section:
ਖਬਰਾਂ
,
ਮਨੋਰੰਜਨ
. Location:
ਅੰਤਰਰਾਸ਼ਟਰੀ
ਹਾਂਗਕਾਂਗ,ਅਕਤੂਬਰ 17,2011(ਜੰਗਬਹਾਦਰ ਸਿੰਘ)ਪੰਜਾਬੀ ਚੇਤਨਾ ਵੱਲੋ ਚੇਤਨਾ ਦੀ ਦਿਸਾ ਵਿੱਚ ਇੱਕ ਹੋਰ ਕਦਮ ਅੱਗੇ ਵੱਧਦਿਆ ਨਾਵਲ ‘ਪੂਰਨ ਦਾ ਬਾਗ' ਦਾ ਘੰਢ ਚੁਕਾਈ ਸਮਾਗਮ ਤੇ ਕਵੀ ਦਰਬਾਰ ਦਾ ਅਯੋਜਨ....
ਦੁਨੀਆ ਵਿਚ ਚੀਨੀ ਭਾਸ਼ਾ ਦਾ ਵੱਧ ਰਿਹਾ ਬੋਲ ਬਾਲਾ ਅੱਜ ਪਹਿਲੀ ਅਕਤੂਬਰ ਨੂੰ ਚੀਨ ਦੀ ਸਥਾਪਨਾ ਦੇ 62 ਸਾਲ ਹੋ ਗਏ ਹਨ। ਇਸ ਤੇ ਇਕ ਵਿਸ਼ੇਸ ਲੇਖ ਪਾਠਕਾਂ ਦੀ ਨਜਰ ਹੈ
By:
Amarjit Singh Grewal (Hong Kong)
, On:
30 September, 2011
Section:
ਖਬਰਾਂ
,
ਸਮਾਜਿਕ
. Location:
ਅੰਤਰਰਾਸ਼ਟਰੀ
ਦੁਨੀਆ ਦਾ ਕੋਈ ਅਜਿਹਾ ਦੇਸ ਨਹੀ ਹੈ ਜਿਥੇ ਚੀਨ ਦੀਆਂ ਬਣੀਆ ਵਸਤਾ ਨਾ ਮਿਲਦੀਆ ਹੋਣ । ਭਾਵੇ ਉਹ ਦੇਸ ਕੋਈ ੳਨਤ ਦੇਸ ਅਮਰੀਕਾ ਹੋਵੇ ਜਾ ਫਿਰ ਦੱਖਣੀ ਅਫੀਰਕਾ ਖਿੱਤੇ ਦਾ ਕੋਈ ਗਰੀਬ ਦੇਸ....
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਹੋ ਰਹੀਆਂ ਬੇਅਦਬੀਆਂ ਪ੍ਰਤੀ ਸਿਖਾਂ ਦਾ ਅਵੇਸਲਾਪਨ ਚਿੰਤਾ ਦਾ ਵਿਸ਼ਾ- ਪ੍ਰਭਦਿਆਲ ਸਿੰਘ "ਹਾਂਗਕਾਂਗ"
By:
Amarjit Singh Grewal (Hong Kong)
, On:
19 September, 2011
Section:
ਖਬਰਾਂ
,
ਭਖਦੇ ਮਸਲੇ
. Location:
ਅੰਤਰਰਾਸ਼ਟਰੀ
ਹਾਂਗ ਕਾਂਗ, ਸਤੰਬਰ 19, 2011 (ਜੰਗਬਹਾਦਰ ਸਿੰਘ) ਪੰਜਾਬ ਅਤੇ ਪੰਜਾਬ ਤੋ ਬਾਹਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪਾ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਜਿਥੇ ਅਤਿ ਨਿੰਦਣਯੋਗ ਹਨ ਉਥੇ ਅਜਿਹੇ ਸੰਵੇਦਨਸ਼ੀਲ ਮਸਲਿਆਂ ਪ੍ਰਤੀ ਸਿਖ ਲੀਡਰਾਂ ਅਤੇ ਸਿਖ ਸੰਸਥਾਂਵਾਂ ਦਾ ਅਵੇਸਲਾਪਨ ਗੰਭੀਰ ਚਿੰਤਾ ਦਾ ਵਿਸ਼ਾ ਹੈ....
ਭਾਰਤ ਨੇ ਪਾਕਿ ਨੂੰ ਹਰਾ ਕੇ ਏਸੀਆ ਚੈਪੀਅਨ ਹਾਕੀ ਟਰਾਫੀ ਜਿੱਤੀ
By:
Amarjit Singh Grewal (Hong Kong)
, On:
13 September, 2011
Section:
ਖਬਰਾਂ
,
ਖੇਡ ਸਮਾਚਾਰ
. Location:
ਅੰਤਰਰਾਸ਼ਟਰੀ
ਹਾਂਗਕਾਂਗ (ਅ. ਸ. ਗਰੇਵਾਲ) ਚੀਨ ਦੇ ਸਹਿਰ ਔਰਡੋਸ ਵਿੱਚ ਐਤਵਾਰ ਨੂੰ ਖਤਮ ਹੋਈ ਏਸੀਆ ਹਾਕੀ ਚੈਪੀਅਨ ਸਿੱਪ ਟਰਾਫੀ ਭਾਰਤ ਨੇ ਆਪਣੇ ਨਾਮ ਕਰ ਲਈ ਹੈ। ਫਾਈਨਲ ਵਿਚ ਉਸ ਨੇ ਆਪਣੇ ਵਿਰੋਧੀ ਪਾਕਿਸਤਾਨ ਨੂੰ ਜਬਰਦਸਤ ਟੱਕਰ ਤੋ ਬਾਅਦ 4-2 ਦੇ ਫਰਕ ਨਾਲ ਮਾਤ ਦਿਤੀ....
ਚਾਈਨੀਜ਼ ਯੂਨੀਵਰਸਿਟੀ ਆਫ ਹਾਂਗ ਕਾਂਗ ਵਿੱਚ ਸਿੱਖ ਧਰਮ ਬਾਰੇ ਕੋਰਸ ਸ਼ੁਰੂ
By:
Amarjit Singh Grewal (Hong Kong)
, On:
4 September, 2011
Section:
ਖਬਰਾਂ
,
ਸਮਾਜਿਕ
. Location:
ਅੰਤਰਰਾਸ਼ਟਰੀ
ਹਾਂਗ ਕਾਂਗ (ਅ ਸ ਗੇਰਵਾਲ ) : ਹਾਂਗ ਕਾਂਗ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਬੁੱਧ ਧਰਮ, ਈਸਾਈ ਧਰਮ, ਹਿੰਦੂ ਧਰਮ, ਯਹੂਦੀ ਧਰਮ ਅਤੇ ਇਸਲਾਮ ਬਾਰੇ ਪੜ੍ਹਾਇਆ ਜਾਂਦਾ ਸੀ ਪਰ ਸਿੱਖ ਧਰਮ ਦੇ ਬਾਰੇ ਵਿਚ ਨਹੀਂ ਪੜ੍ਹਾਇਆ ਜਾਂਦਾ ਸੀ.....
Pages
1
2
next ›
last »
ਖਬਰਾਂ
ਭਾਈ ਰਾਜੋਆਣਾ ਤੇਰੀ ਸੋਚ ਤੇ ਚਿੱਠੀਆਂ ਆਪਣਿਆਂ ਦੇ ਵਿਰੁਧ ਲਿਖਾਂਗੇ ਠੋਕ - ਠੋਕ ਕੇ, ਦੁਸ਼ਮਣਾਂ ਨੂੰ ਖੁਸ਼ ਕਰਾਂਗੇ ਆਪਣਿਆਂ ਦੀ ਮੰਜੀ ਠੋਕ ਕੇ - ਗੁਰਵਿੰਦਰ ਸਿੰਘ ਕੋਹਲੀ
ਬੱਬਰ ਖਲਸਾ ਇੰਟਰਨੈਸ਼ਲ ਵਲੋ ਸੰਗਤਾਂ ਦੇ ਸਨਮੁੱਖ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਫੈਸਲਾ ਖਾਲਸਾ ਪੰਥ ਤੇ ਹੈ।
ਜਸਟਿਸ ਆਰ ਐਸ ਸੋਢੀ ਨੇ ਯੋਜਨਾ ਕਮਿਸ਼ਨ ਵਲੋਂ ਪੰਜਾਬ ਦੀ 14 ਹਜ਼ਾਰ ਕਰੋੜ ਦੀ ਸਾਲਾਨਾ ਯੋਜਨਾ ਨੂੰ ਪ੍ਰਵਾਨਗੀ ਦਿੱਤੇ ਜਾਣ ਦਾ ਸੁਆਗਤ ਕਰਦਿਆਂ ਕਿਹਾ ?
ਸ. ਸੇਠੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੁਰਬਾਂ ਦੀਆਂ ਤਾਰੀਖਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਆਪ ਭੰਬਲ-ਭੂਸਾ ਪੈਦਾ ਕੀਤਾ ਹੋਇਆ ਹੈ ?
60 ਗਰਾਮ ਸਮੈਕ ਫੜੀ
ਦੇਸਤੇ ਸੁਣੋ ਕਹਾਣੀ
ਸੁਖਵਿੰਦਰ ਸਿੰਘ ਨੂੰ ਐਸ.ਡੀ.ਐਮ ਸੰਗਰੂਰ ਦੇ ਦਫਤਰ ਵਿਚ ਬਿਆਨ ਦੇਣ ਲਈ ਬੁਲਾਇਆ ਗਿਆ
ਮਨੁੱਖੀ ਅਧਿਕਾਰ ਕਮਿਸਨ ਨੇ ਰੈਡ ਕਰਾਸ ਦੀ ਨਿਗਰਾਨੀ ਹੇਠ ਚੱਲਦੇ ਜਨ ਔਸੁਧੀ ਸਟੋਰ ਜਾਂਚ ਦੇ ਨਿਰਦੇਸ ਦਿੱਤੇ
ਨਗਰ ਨਿਗਮ ਬਣਨ ’ਤੇ ਮੋਗਾ ਵਿੱਚ ਖੁਸ਼ੀ ਦੀ ਲਹਿਰ ਗਰੋਵਰ ਵੱਲੋਂ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਸਾਬਕਾ ਡੀ.ਜੀ.ਪੀ. ਦਾ ਧੰਨਵਾਦ
ਘਰੇਲੂ ਕਲੇਸ ਦੌਰਾਨ ਪੁੱਤਰ ਨੇ ਆਪਣੇ ਹੀ ਪਿਤਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ-ਪਰਿਵਾਰਕ ਮੈਬਰਾਂ ਨੇ ਮੌਤ ਨੂੰ ਖੁਦਕੁਸੀ ਦੱਸਿਆ
ਸਾਹਿਤ ਅਤੇ ਜਾਣਕਾਰੀ
"ਜਿੱਥੇ ਦਰੱਖਤ ਵੀ ਹਜਾਰਾਂ ਸਾਲ ਤੱਕ ਜੀਊਂਦੇ ਨੇ" (ਮਨਮੋਹਨ ਸਿੰਘ ਖੇਲਾ)
ਬੱਚੇ ਮਾਪਿਆਂ ਵਰਗੇ ਬਣਦੇ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕੁੜੀਆਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਇਕੋ ਕਮੀ ਤਹਿਸ਼-ਨਹਿਸ਼ ਕਰ ਦਿੰਦੀ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਿਉਂਦਾ ਭ੍ਰਰੂਣ ਡਾਕਟਰ ਗਰਭ ਵਿਚੋਂ ਬਾਹਰ ਕੱਢਦਾ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬ੍ਰਹਿਮ ਗਿਆਨੀ ਵੀ ਬੰਦੇ ਹੀ ਹੁੰਦੇ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਧਾਰਮਕ ਮਾਨਤਾਵਾਂ ਦੇ ਰਖਿਅਕ ਹੋਣ ਦੇ ਦਾਅਵੇਦਾਰ ਕਿਥੇ ਨੇ?-ਜਸਵੰਤ ਸਿੰਘ ‘ਅਜੀਤ’
ਸੈਕਸ ਨਾਂ ਕਰਨ ਦਾ ਦਾਵਾ ਕਰਨ ਵਾਲਾ, ਆਪਣੀ ਮਾਂ ਨੂੰ ਇਕਾਂਤ ਵਿੱਚ ਨਹੀਂ ਮਿਲਦਾ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਝੱਗੜਾ ਬੁਰਾ ਜ਼ਨਾਨੀ ਦਾ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕਿਤੇ ਸਾਂਈਆ, ਕਿਤੇ ਵਧੀਆਂ ਦਾ ਸਿਲਸਲਾ ਅੱਜ ਵੀ ਸ਼ਰੇਆਮ ਜ਼ੋਰਾਂ ਉਤੇ-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
Newsletter
Email Address