ਨਾਗਪਾਲ ਤੇ ਪੰਜਾਬੀ ਐਫ ਐਮ ਰੇਡੀਉ ਫਰਾਂਸ ਦਾ ਪ੍ਰੇਜੈਂਟਰ ਵੀ ਕਹਾਉਂਦਾ ਹਾਂ

ਚਾਹੇ ਕੋਈ ਮੁਝੇ ਪਾਗਲ ਕਹੇ ਯਾ ਕਹੇ ਸਿਆਣਾ
ਇਹ ਸਚ ਹੈ ਕਿ ਪ੍ਰਮਾਤਮਾ ਦੇ ਨਾਮ ਦੀ ਮਸਤੀ
ਤੇ ਉਸਦੇ ਨਾਮ ਦੇ ਰੰਗ ਵਿਚ
ਪਾਗਲ ਹੋ ਜਾਣਾ ਚਾਹੁੰਦਾ ਹੈ
ਰਾਜਪੁਰਾ ਵਿਚ ਕੋਈ ਅਖਬਾਰ ਵਾਲਾ ਚਾਹੇ
ਕਿੰਨੀ ਵੀ ਮੇਰੇ ਖਿਲਾਫ ਬੁਰਾਈਆ ਛਾਪੇ
ਪਰ ਫਿਰ ਵੀ ਸਮਾਜ ਸੇਵੀ ਕਹਿਲਾਂਉਂਦਾ ਹਾਂ
ਜੇਕਰ ਕੋਈ ਉਮੀਦਵਾਰ ਆਦਮੀ ਜਿਤੇ ਯਾ ਹਾਰੇ
ਫਿਰ ਵੀ ਲੋਕਾਂ ਦੀ ਆਵਾਜ ਸਰਕਾਰ ਤੇ
ਜਨਤਾ ਤਕ ਪਹੁੰਚਾਉਂਦਾ ਹਾਂ
ਕੀ ਹੋਇਆ ਜੇ ਵਿਦੇਸ਼ੋ ਮੁੜ ਕੇ ਵਾਪਸ
ਆਪਣੇ ਜਨਮ ਸਥਾਨ ਦੀ ਧਰਤੀ
ਤੇ ਵਾਪਸ ਆਇਆ
ਹੇ ਅਨਜਾਨ ਤੇ ਥੋੜੀ ਸੋਚ ਵਾਲੇ ਮੂਰਖ
ਡਾਇਨ ਵੀ ਇਕ ਘਰ ਛਡ ਦੇਂਦੀ ਹੈ
ਪਰ ਇੰਟਰਨੈਸਨਲ ਪਤਰਕਾਰ ਹਾਂ ਤੇ
ਐਨ ਆਰ ਆਈ ਪਤਰਕਾਰ ਕਹਾਉਂਦਾ ਹਾਂ
ਇਕ ਚੰਗੀ ਪਤਰਕਾਰਿਤਾ ਵਿਚ
ਚੰਗੇ ਸ਼ਬਦਾ ਦੀ ਕਲਮ ਦੇ ਨਾਲ
ਸੰਸਾਰ ਭਰ ਦੇ ਸਮੂਹ ਮੀਡੀਆ ਵਲੋਂ
ਜੈ ਰਾਜਪੁਰਾ. ਜੈ ਪੰਜਾਬ ਤੇ ਜੈ ਭਾਰਤ
ਦੇ ਜੈਕਾਰੀਆਂ ਦੀ ਗੂੰਜ ਦੇ ਨਾਲ
ਨਾਗਪਾਲ ਜਾ ਪੰਜਾਬੀ ਐਫ ਐਮ ਰੇਡੀਉ
ਫਰਾਂਸ ਦਾ ਪ੍ਰੇਜੈਂਟਰ ਵੀ ਕਹਾਉਂਦਾ ਹਾਂ